ਤਿੰਨ ਪੀੜ੍ਹੀਆਂ ਤੋਂ ਦੁਕਾਨਾਂ ਚਲਾ ਰਹੇ ਵਪਾਰੀਆਂ ਨੂੰ ‘ਆਪ’ ਸਰਕਾਰ ਦਾ ਦੀਵਾਲੀ ਤੋਹਫ਼ਾ, ਰਮਨ ਬਹਿਲ ਨੇ 50 ਦੁਕਾਨਦਾਰਾਂ ਨੂੰ ਵੰਡੇ ਫਾਰਮ
ਮੇਰੀ ਦੁਕਾਨ ਮੇਰੇ ਨਾਮ’ ਯੋਜਨਾ ਤਹਿਤ ਨਗਰ ਕੌਂਸਲ ਦੀਆਂ ਦੁਕਾਨਾਂ ਦੀ ਮਾਲਕੀ ਦੇਣ ਦੀ ਪ੍ਰਕਿਰਿਆ ਸ਼ੁਰੂ; ਰਮਨ ਬਹਿਲ ਨੇ ਮੌਕੇ ‘ਤੇ ਹੀ ਡੀ.ਸੀ. ਅਤੇ ਐਸ.ਡੀ.ਐਮ. ਨਾਲ ਗੱਲ ਕਰਕੇ ਕਾਰਵਾਈ ਤੇਜ਼












