
ਪਠਾਨਕੋਟ ਤੋਂ ਵਿਦੇਸ਼ਾਂ ਤੱਕ ਪਹੁੰਚੀ ਲੀਚੀ ਦੀ ਮਿਠਾਸ; ਹਰ ਸਾਲ ਵਧ ਰਿਹਾ ਲੀਚੀ ਦਾ ਰਕਬਾ, ਦੇਸ਼ ਦੇ ਵੱਡੇ ਸ਼ਹਿਰਾਂ ’ਚ ਪਹੁੰਚ ਰਹੀ ਰਸੀਲੀ ਸੌਗਾਤ
Pathankot Litchi: 8.3 ਟਨ ਲੀਚੀ ਵੱਖ-ਵੱਖ ਭਾਰਤੀ ਸੂਬਿਆਂ ਨੂੰ ਭੇਜੀ; 25 ਕੁਇੰਟਲ ਦੁਬਈ ਅਤੇ ਲੰਡਨ ਰਵਾਨਾ ਕਰਨ ਦੀ ਤਿਆਰੀ Pathankot Litchi: ਪਠਾਨਕੋਟ ਜ਼ਿਲ੍ਹੇ ਦੇ ਬਾਗਬਾਨਾਂ




