Code Of Ethics

Download app

Subscribe To Print Edition

76ਵੀ ਜ਼ੋਨਲ ਸਕੂਲ ਖੇਡਾਂ 2025-26 ਗੌਰਮਿੰਟ ਸੀਨੀਅਰ ਸਕੂਲ ਤਿੱਬੜ ਵਿਖੇ ਕਰਵਾਈਆਂ ਗਈਆਂ। ਦੂਨ ਇੰਟਰਨੈਸ਼ਨਲ ਸਕੂਲ ਦੀ ਅੰਡਰ 17 ਟੀਮ ਨੇ ਜੋਨਲ ਖੇਡਾਂ ਵਿੱਚ ਤੀਜਾ ਸਥਾਨ ਹਾਸਲ ਕੀਤਾ !

76ਵੀ ਜ਼ੋਨਲ ਸਕੂਲ ਖੇਡਾਂ 2025-26 ਗੌਰਮਿੰਟ ਸੀਨੀਅਰ ਸਕੂਲ ਤਿੱਬੜ ਵਿਖੇ ਕਰਵਾਈਆਂ ਗਈਆਂ। ਦੂਨ ਇੰਟਰਨੈਸ਼ਨਲ ਸਕੂਲ ਦੀ ਅੰਡਰ 17 ਟੀਮ ਨੇ ਜੋਨਲ ਖੇਡਾਂ ਵਿੱਚ ਤੀਜਾ ਸਥਾਨ ਹਾਸਲ ਕੀਤਾ !

ਗੁਰਦਾਸਪੁਰ, 30 ਸਤੰਬਰ ( ਪੰਜਾਬੀ ਅੱਖਰ / ਬਿਊਰੋ ) :-  76ਵੀ ਜ਼ੋਨਲ ਸਕੂਲ ਖੇਡਾਂ 2025-26 ਗੌਰਮਿੰਟ ਸੀਨੀਅਰ ਸਕੂਲ ਤਿੱਬੜ ਵਿਖੇ ਕਰਵਾਈਆਂ ਗਈਆਂ। ਜਿਸ ਵਿੱਚ ਦੂਨ ਇੰਟਰਨੈਸ਼ਨਲ ਸਕੂਲ ਦੀ ਕ੍ਰਿਕਟ ਟੀਮ ਅੰਡਰ17 ਅਤੇ ਅੰਡਰ 14 ਨੇ ਭਾਗ ਲਿਆ। ਅੰਡਰ 17 ਟੀਮ ਨੇ ਜੋਨਲ ਖੇਡਾਂ ਵਿੱਚ ਤੀਜਾ ਸਥਾਨ ਹਾਸਲ ਕੀਤਾ ਅਤੇ ਅੰਡਰ14 ਟੀਮ ਨੇ ਇਹਨਾਂ ਖੇਡਾਂ ਵਿੱਚ ਦੂਜਾ ਸਥਾਨ ਹਾਸਲ ਕੀਤਾ।ਇਸ ਮੌਕੇ ਡਾਇਰੈਕਟਰ ਸਰਦਾਰ ਗਗਨਦੀਪ ਸਿੰਘ ਅਤੇ ਪ੍ਰਿੰਸੀਪਲ ਊਸ਼ਾ ਸ਼ਰਮਾ ਜੀ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਉਹਨਾਂ ਨੂੰ ਅੱਗੇ ਤੋਂ ਵੀ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਤੇ ਉਹਨਾਂ ਦੀ ਸਲਾਂਘਾ ਕਰਦੇ ਹੋਏ ਉਹਨਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Advertisment