Code Of Ethics

Download app

Subscribe To Print Edition

ਵਿਜੀਲੈਂਸ ਨੇ ਅਮਨਦੀਪ ਕੌਰ ਦੀ ਕੋਠੀ ’ਤੇ ਮਾਰਿਆ ਫ਼ੀਤਾ

ਪੁਲੀਸ ਨੇ ਕੋਠੀ ਦੇ ਬਾਹਰ ਚਿਪਕਾਏ ਨੋਟਿਸ; ਪੁੱਛ-ਪੜਤਾਲ ਲਈ ਤਿੰਨ-ਰੋਜ਼ਾ ਰਿਮਾਂਡ ਮਿਲਿਆ

ਬਠਿੰਡਾ, 27 ਮਈ :- 

ਪੰਜਾਬ ਪੁਲੀਸ ਦੀ ਬਰਖ਼ਾਸਤ ਮਹਿਲਾ ਕਰਮਚਾਰੀ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਅੱਜ ਸਵੇਰੇ ਹੀ ਡੀਐੱਸਪੀ ਹਰਬੰਸ ਸਿੰਘ ਦੀ ਅਗਵਾਈ ’ਚ ਥਾਣਾ ਕੈਨਾਲ ਕਲੋਨੀ ਦੇ ਐੱਸਐੱਚਓ ਹਰਜੀਵਨ ਸਿੰਘ ਨੇ ਹੋਰ ਅਧਿਕਾਰੀਆਂ ਸਣੇ ਅਮਨਦੀਪ ਕੌਰ ਦੀ ਸਥਾਨਕ ਕੋਠੀ ’ਤੇ ਜਾਇਦਾਦ ਨੂੰ ਜਾਮ ਕਰਨ ਦੇ ਨੋਟਿਸ ਚਿਪਕਾ ਦਿੱਤੇ।

Advertisment