
ਸ਼ਿਵ ਕੁਮਾਰ ਬਟਾਲਵੀ ਦਾ ਬੁੱਤ ਲਗਾਉਣ ’ਤੇ ਸ਼ਿਵ ਬਟਾਲਵੀ ਦੀ ਧਰਮ ਪਤਨੀ ਅਰੁਣਾ ਬਟਾਲਵੀ ਤੇ ਪੁੱਤਰ ਮਿਹਰਬਾਨ ਵਲੋਂ ਵਿਧਾਇਕ ਸ਼ੈਰੀ ਕਲਸੀ ਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦਾ ਧੰਨਵਾਦ ਬਟਾਲਾ ਸ਼ਹਿਰ ਵਿੱਚ ਸ਼ਿਵ ਕੁਮਾਰ ਬਟਾਲਵੀ ਦਾ ਬੁੱਤ ਲਗਾਉਣ ਦੀ ਮੇਰੀ ਦਿਲੀ ਖਵਾਹਿਸ਼ ਪੂਰੀ ਹੋਈ- ਅਰੁਣਾ ਬਟਾਲਵੀ
ਬਟਾਲਾ, 9 ਮਈ ( ਬਿਊਰੋ ) ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਜੀ ਦੀ 6 ਮਈ ਨੂੰ ਮਨਾਈ ਗਈ 50ਵੀਂ ਬਰਸੀ ਮੌਕੇ ਸ਼ਿਵ ਬਟਾਲਵੀ ਕਲਾ ਤੇ ਸੱਭਿਆਚਾਰਕ ਕੇਂਦਰ, ਬਟਾਲਾ ਦੇ












