Code Of Ethics

Download app

Subscribe To Print Edition

ਹੁਸ਼ਿਆਰਪੁਰ: 20 ਸਾਲ ਦੇ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ

ਹੁਸ਼ਿਆਰਪੁਰ, 8 ਜੁਲਾਈ
ਇਸ ਸ਼ਹਿਰ ਦੇ ਰਾਮਗੜ੍ਹ ਮੁਹੱਲੇ ਦੇ ਰਹਿਣ ਵਾਲੇ 20 ਸਾਲਾਂ ਨੌਜਵਾਨ ਦੀ ਬੀਤੀ ਰਾਤ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਕ ਤਨਮੇ ਸ਼ਹਿਰ ਦੇ ਮਲਟੀਪਲੈਕਸ ਤੋਂ ਫ਼ਿਲਮ ਵੇਖ ਕੇ ਫਗਵਾੜਾ ਰੋਡ ’ਤੇ ਸਥਿਤ ਪੈਟਰੋਲ ਪੰਪ ਉੱਤੇ ਤੇਲ ਪੁਆਉਣ ਗਿਆ, ਜਿਥੇ ਪਹਿਲਾਂ ਖੜ੍ਹੇ 10-12 ਨੌਜਵਾਨਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਤਨਮੇ ਦੇ ਦੋਸਤ ਉਸ ਨੂੰ ਹਸਪਤਾਲ ਲੈ ਕੇ ਜਾ ਰਹੇ ਸਨ ਕਿ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।

Advertisment

You May Like This