
ਗੁਰਦਾਸਪੁਰ 9 ਜੂਨ ( ਬਿਊਰੋ ) ਕਲ ਸਵੇਰ ਤੋਂ ਹੀ ਭਾਰੀ ਬਾਰਿਸ਼ ਦੇ ਕਾਰਨ ਮੈ ਅਤੇ ਨਗਰ ਕੌਂਸਲ ਗੁਰਦਾਸਪੁਰ ਦੀ ਪੂਰੀ ਟੀਮ ਲਗਾਤਾਰ ਸ਼ਹਿਰ ਵਿੱਚੋਂ ਬਰਸਾਤ ਦੇ ਪਾਣੀ ਦੇ ਨਿਕਾਸ ਲਈ ਵਰਦੇ ਮੀਂਹ ਵਿੱਚ ਉਪਰਾਲੇ ਕਰ ਰਹੇ ਹਾਂ।ਉਥੇ ਹੀ ਮੈ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਪਲਾਸਟਿਕ ਦੇ ਲਿਫ਼ਾਫ਼ੇ ਅਤੇ ਹੋਰ ਕੂੜਾ ਵਗੈਰਾ ਨਾਲੇ ਵਿੱਚ ਨਾ ਸੁੱਟ ਕਿ ਨਗਰ ਕੌਂਸਲ ਦਾ ਸਾਥ ਦਿਉ।
Baljeet Singh Pahra
President MC Gurdaspur
























