
ਰੂਸ ਵੱਲੋਂ ਯੂਕਰੇਨ ਦੀ ਓਡੇਸਾ ਬੰਦਰਗਾਹ ’ਤੇ ਹਮਲੇ ਜਾਰੀ ਬੰਦਰਗਾਹ ਤੋਂ ਅਨਾਜ ਦੀ ਜ਼ਰੂਰੀ ਸਪਲਾਈ ’ਚ ਵਿਘਨ ਪਿਆ; ਮਿਜ਼ਾਈਲਾਂ ਤੇ ਡਰੋਨਾਂ ਦਾ ਮਲਬਾ ਡਿੱਗਣ ਕਾਰਨ 12 ਫੱਟੜ
ਕੀਵ, 21 ਜੁਲਾਈ ਰੂਸ ਵੱਲੋਂ ਰਾਤ ਵੇਲੇ ਕੀਤੇ ਹਵਾਈ ਹਮਲਿਆਂ ’ਚ ਯੂਕਰੇਨ ਦੀ ਇਕ ਬੰਦਰਗਾਹ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਰੂਸ ਨੇ ਮਿਜ਼ਾਈਲਾਂ ਤੇ ਡਰੋਨਾਂ












