Code Of Ethics

Download app

Subscribe To Print Edition

ਘੱਲੂਘਾਰੇ ਨੂੰ ਲੈਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੁੱਜੀਆਂ ਗਰਮ ਖਿਆਲੀ ਸਿੱਖ ਜਥੇਬੰਦੀਆਂ

ਇਸ ਮੌਕੇ ਸਿੱਖ ਜਥੇਬੰਦੀਆਂ ਵੱਲੋਂ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਏ ਗਏ

ਅੰਮ੍ਰਿਤਸਰ, 6 ਜੂਨ 

6 ਜੂਨ 1984 ਇਹ ਦਿਨ ਹਮੇਸ਼ਾ ਸਾਡੀਆਂ ਸਿਮਰਤੀਆਂ ਦੇ ਵਿੱਚ ਸਾਨੂੰ ਯਾਦ ਰਹੇ ਕਿਉਂਕਿ ਅੱਜ ਤੋਂ 40 ਸਾਲ ਪਹਿਲਾਂ ਭਾਰਤ ਦੀ ਉਸ ਵਕਤ ਦੀ ਹਕੂਮਤ ਨੇ ਭਾਰਤੀ ਫੌਜ ਦੇ ਦੁਆਰਾ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਥੇ 35 ਹੋਰ ਗੁਰਦੁਆਰਾ ਸਾਹਿਬਾਨ ਨੂੰ ਵੀ ਨਿਸ਼ਾਨਾ ਬਣਾਇਆ ਇਸ 84 ਤੇ ਹਮਲੇ ਦੇ ਦੌਰਾਨ ਬੇਅੰਤ ਸਿੱਖ ਜਿਹਦੇ ਵਿੱਚ ਇਸਤਰੀਆਂ ਬਜ਼ੁਰਗ ਬੱਚੇ ਤੱਕ ਸਨ ਸ਼ਹੀਦ ਕੀਤੇ ਗਏ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪੁਰਬ ਮਨਾਉਣ ਆਈ ਸੰਗਤ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਪੱਤੇ ਹੋਰ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਸੀ ਉਸ ਨੂੰ ਵੀ ਗੋਲੀਆਂ ਦੇ ਨਾਲ ਤੋਪਾਂ ਦੇ ਗੋਲਿਆਂ ਦੇ ਨਾਲ ਢੇਰੀ ਕੀਤਾ ਗਿਆ ਕੋਹ ਕੋ ਕੇ ਬੱਚਿਆਂ ਤੱਕ ਨੂੰ ਵੀ ਜਿਹੜਾ ਗੋਲੀਆਂ ਦੇ ਨਾਲ ਭੁੰਨਿਆ ਗਿਆ ਇਸ ਹਮਲੇ ਦੀ ਸ਼ੁਰੂਆਤ 1947 ਦੇ ਵਿੱਚ ਜੋ ਭਾਰਤ ਦੇ ਉਸ ਵਕਤ ਦੇ ਹੁਕਮਰਾਨਾਂ ਨੇ ਸਿੱਖ ਕੌਮ ਨਾਲ ਵਾਅਦੇ ਕੀਤੇ ਸਨ ਉਹਨੂੰ ਮੁਕਰਨ ਤੋਂ ਹੀ ਸ਼ੁਰੂ ਹੋ ਗਏ ਭਾਰਤੀ ਹੁਕਮਰਾਨਾਂ ਨੇ ਸਿੱਖਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਭਾਰਤ ਦੇ ਵਿੱਚ ਇੱਕ ਐਸਾ ਸੁਰੱਖਿਅਤ ਕੀਤਾ ਜਿਹੜਾ ਹੈ ਤੁਹਾਡੇ ਲਈ ਰਹੇਗਾ ਜਿਹਦੇ ਵਿੱਚ ਤੁਹਾਡੇ ਧਾਰਮਿਕ ਹੱਕ ਹਕੂਕ ਧਾਰਮਿਕ ਅਧਿਕਾਰ ਧਾਰਮਿਕ ਸਿਧਾਂਤ ਧਾਰਮਿਕ ਮਰਿਆਦਾ ਪਰੰਪਰਾਵਾਂ ਇਥੋਂ ਤੱਕ ਕਿ ਧਾਰਮਿਕ ਗ੍ਰੰਥ ਜਿਹੜੇ ਨੇ ਉਹ ਸੁਰੱਖਿਤ ਰਹਿਣਗੇ ਪਰ ਜਦੋਂ ਹੀ ਦੇਸ਼ ਆਜ਼ਾਦ ਹੋਇਆ ਪੰਜਾਬ ਦੀ ਵੰਡ ਹੋ ਗਈ ਸਿੱਖ ਉਜਰ ਕੇ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਦੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਖਲਾਰੇ ਗਏ ਤਾਂ ਸਿੱਖਾਂ ਨੂੰ ਜਿਹੜਾ ਹੈ ਇੱਕ ਖਿੱਤਾ ਦਾ ਦੇਣਾ ਕੀ ਸਗੋਂ ਸਿੱਖਾਂ ਦਾ ਜਿਹੜਾ ਬਹੁ ਗਿਣਤੀ ਵਾਲਾ ਖੇਤਰ ਪੰਜਾਬ ਸੀ ਇਸਦੇ ਜਿਹੜੇ ਹੈ ਉਹ ਦੋ ਟੁਕੜੇ ਹੋਰ ਕਰ ਦਿੱਤੇ ਗਏ ਔਰ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਜਿਹੜਾ ਹੈ ਉਹ ਕਰ ਦਿੱਤੇ ਗਏ ਪੰਜਾਬੀ ਸੱਭਿਆਚਾਰ ਵਾਲੇ ਇਲਾਕੇ ਪੰਜਾਬ ਤੋਂ ਕੱਟ ਦਿੱਤੇ ਗਏ ਪੰਜਾਬ ਦਾ ਪਾਣੀ ਲੁੱਟਿਆ ਗਿਆ ਪੰਜਾਬ ਦੀ ਬੋਲੀ ਨੂੰ ਕੁਚਲਣ ਦੇ ਯਤਨ ਕੀਤੇ ਜਾਣ ਲੱਗੇ ਜੋ ਪੰਜਾਬੀਆਂ ਦੀ ਬੋਲੀ ਸੀ ਹਿੰਦੂ ਵੀ ਬੋਲਦੇ ਸੀ ਸਿੱਖ ਵੀ ਬੋਲਦੇ ਸੀ ਔਰ ਮਲੇਰਕੋਟਲੇ ਦੇ ਵਿੱਚ ਮੁਸਲਮਾਨ ਵੀ ਪੰਜਾਬੀ ਬੋਲਦੇ ਜਦੋਂ ਸਿੱਖਾਂ ਨੇ ਇਸ ਵਿਰੁੱਧ ਆਵਾਜ਼ ਉਠਾਈ ਕਿ ਸਾਡੇ ਕੁਦਰਤੀ ਵਸੀਲੇ ਕੁਦਰਤੀ ਸੋਮੇ ਲੁੱਟੇ ਜਾ ਰਹੇ ਨੇ ਸਾਡਾ ਪਾਣੀ ਲੁੱਟਿਆ ਜਾ ਰਿਹਾ ਪੰਜਾਬੀ ਬੋਲਦੇ ਇਲਾਕੇ ਜਿਹੜੇ ਨੇ ਜਾਂ ਪੰਜਾਬੀ ਸੱਭਿਆਚਾਰ ਵਾਲੇ ਇਲਾਕੇ ਜਿਹੜੇ ਨੇ ਉਹ ਪੰਜਾਬ ਨਾਲੋਂ ਕੱਟ ਦਿੱਤੇ ਨੇ ਇਹ ਧਰੋ ਹ ਕਮਾਇਆ ਸਾਡੇ ਨਾਲ ਭਾਰਤ ਦੀ ਕੇਂਦਰ ਸਰਕਾਰ ਨੇ ਤਾਂ ਸਿੱਖਾਂ ਨੇ ਜਦੋਂ ਵਿਦਰੋਹ ਕੀਤਾ ਅੰਦੋਲਨ ਕੀਤੇ ਪੰਜਾਬੀ ਸੂਬੇ ਮੋਰਚੇ ਦਾ ਆਗਾਜ਼ ਹੋਇਆ ਧਰਮ ਯੁੱਧ ਮੋਰਚਾ ਲੱਗਿਆ ਤਾਂ ਸਰਕਾਰ ਨੇ ਬਜਾਏ ਇਸਦੀ ਕਿ ਸਿੱਖਾਂ ਨਾਲ ਬੈਠ ਕੇ ਟੇਬਲ ਦੇ ਉੱਤੇ ਗੱਲ ਕਰਦੇ ਸਿੱਖਾਂ ਦੀਆਂ ਜਾਇਜ਼ ਵਾਜਬ ਮੰਗਾਂ ਵੱਲ ਧਿਆਨ ਦੇਣ ਦੀ ਜੋ ਵਾਅਦੇ ਭਾਰਤ ਦੇ ਹੁਕਮਰਾਨਾਂ ਨੇ 47 ਤੋਂ ਪਹਿਲਾਂ ਹੀ ਸਿੱਖਾਂ ਨਾਲ ਕੀਤੇ ਸੀ ਉਹਨਾਂ ਵਾਅਦਿਆਂ ਦੇ ਉੱਤੇ ਗੌਰ ਫਰਮਾਉਂਦੇ ਉਲਟਾ ਸਿੱਖਾਂ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਕੀਤੇ ਅੰਦੋਲਨ ਜਿਹੜੇ ਸੀ ਉਹਨਾਂ ਨੂੰ ਕੁਚਲਣ ਦੇ ਲਈ ਭਾਰਤ ਦੀ ਸਰਕਾਰ ਨੇ ਹਥਿਆਰਾਂ ਦਾ ਇਸਤੇਮਾਲ ਜਿਹੜਾ ਹੈ ਉਹ ਕਰਨ ਦੀ ਨੀਤੀ ਜਿਹੜੀ ਸੀ ਉਹ ਧਾਰ ਲਈ ਜਿਹਦਾ ਨਤੀਜਾ ਨਿਕਲਿਆ 84 ਦਾ ਹਮਲਾ ਔਰ ਇਸ ਹਮਲੇ ਨੂੰ ਭਾਵੇਂ ਅੱਜ 40 ਸਾਲ ਹੋ ਗਏ ਨੇ 400 ਸਾਲ ਹੋ ਜਾਏ ਚਾਰ ਹਜ਼ਾਰ ਸਾਲ ਹੋ ਜਾਣ ਇਹ ਹਮਲਾ ਹਮੇਸ਼ਾ ਹੀ ਸਾਡੀਆਂ ਸਿਮਰਤੀਆਂ ਦੇ ਵਿੱਚ ਰਹੇਗਾ ਸਾਡੇ ਜਖਮ ਹਮੇਸ਼ਾ ਹੀ ਇਸ ਹਮਲੇ ਦੌਰਾਨ ਜਿਹੜੇ ਹੋਏ ਨੇ ਉਹ ਹਰੇ ਰਹਿਣਗੇ ਔਰ ਰਿਸ਼ਤੇ ਰਹਿਣਗੇ ਦਰਦ ਕਰਦੇ ਰਹਿਣਗੇ ਪੀੜ ਦਿੰਦੇ ਰਹਿਣਗੇ ਔਰ ਸਾਨੂੰ ਅਹਿਸਾਸ ਦਵਾਉਂਦੇ ਰਹਿਣਗੇ ਜੇ ਭਾਰਤੀ ਉਸ ਵਕਤ ਦੀ ਹਕੂਮਤ ਨੇ ਉਸੇ ਤਰ੍ਹਾਂ ਹੀ ਸਾਡੇ ਧਾਰਮਿਕ ਅਸਥਾਨਾਂ ਦੇ ਉੱਤੇ ਹੱਲਾ ਬੋਲਿਆ ਜਿਵੇਂ ਇੱਕ ਮੁਲਕ ਦੂਜੇ ਮੁਲਕ ਦੇ ਉੱਤੇ ਹਮਲਾ ਬੋਲਦਾ ਤੇ ਉਸੇ ਤਰ੍ਹਾਂ ਦਾ ਅੱਤਿਆਚਾਰ ਸਾਡੇ ਸਿੱਖਾਂ ਦੇ ਉੱਤੇ ਬੀਬੀਆਂ ਬਜ਼ੁਰਗਾਂ ਬੱਚਿਆਂ ਦੇ ਉੱਤੇ ਕੀਤਾ ਗਿਆ ਜਿਵੇਂ ਇੱਕ ਮੁਲਕ ਦੀਆਂ ਫੌਜਾਂ ਦੂਜੇ ਮੁਲਕ ਦੇ ਉੱਤੇ ਹਮਲਾ ਕਰਨ ਤੋਂ ਬਾਅਦ ਕਬਜ਼ਾ ਕਰਨ ਤੋਂ ਬਾਅਦ ਉਥੋਂ ਦੇ ਲੋਕਾਂ ਦੇ ਨਾਲ ਕਰਦੀਆਂ ਬਹੁਤ ਵੱਡਾ ਇਹ ਜ਼ੁਲਮ ਸੀ ਬਹੁਤ ਵੱਡਾ ਸਿੱਖਾਂ ਦੇ ਨਾਲ ਧੱਕਾ ਸੀ ਸਿੱਖਾਂ ਦੇ ਨਾਲ ਅਨਿਆਏ ਸੀ ਸਿੱਖਾਂ ਵੱਲੋਂ ਕੀਤੇ ਸ਼ਾਂਤਮਈ ਅੰਦੋਲਨਾਂ ਨੂੰ ਦਬਾਉਣ ਦੀ ਇੱਕ ਹਥਿਆਰਬੰਦ ਢੰਗ ਦੇ ਨਾਲ ਕੋਝੀ ਭਾਰਤ ਦੀ ਚਾਲ ਸੀ ਸਰਕਾਰ ਦੀ ਚਾਲ ਸੀ ਅਸੀਂ ਹਮੇਸ਼ਾ ਹੀ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਜਿਨਾਂ ਸ਼ਹੀਦਾਂ ਨੇ ਇਸ ਘੱਲੂਕਾਰੇ ਦੌਰਾਨ ਇਸ ਹਮਲੇ ਦੌਰਾਨ ਆਪਣੀ ਸ਼ਹੀਦੀਆਂ ਦਿੱਤੀਆਂ ਚਾਹੇ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਸਨ ਬਾਬਾ ਠਾਰਾ ਸਿੰਘ ਜੀ ਸਨ ਜਨਰਲ ਸੁਬੇਕ ਸਿੰਘ ਜੀ ਸਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਸਨ ਬਾਬਾ ਮਹਿੰਗਾ ਸਿੰਘ ਜੀ ਸਨ ਹੋਰ ਬੇਗਣ ਅਣਗਿਣਤ ਸਿੱਖ ਜਿਨਾਂ ਦੇ ਨਾਂ ਲੈਣ ਲੱਗੀ ਹ ਤੇ ਵਕਤ ਮੁੱਕ ਜਾਂਦਾ ਬੱਚੇ ਬਜ਼ੁਰਗ ਜਿਹੜੇ ਤੜਪ ਤੜਪ ਕੇ ਜਿੱਥੇ ਆਪਣੀਆਂ ਜਾਨਾਂ ਦੇ ਕੇ ਕੋਹ ਕੇ ਜਿਨਾਂ ਨੂੰ ਗੋਲੀਆਂ ਦੇ ਨਾਲ ਤਪਦੇ ਹੋਏ ਪ੍ਰਿਕਰਮਾਂ ਦੇ ਵਿੱਚ ਭੁੰਨਿਆ ਗਿਆ ਛੋਟੇ ਛੋਟੇ ਬੱਚਿਆਂ ਨੂੰ ਤਪਦੀ ਹੋਈ ਪਰਿਕਰਮਾ ਦੇ ਵਿੱਚ ਸੁੱਟਿਆ ਗਿਆ ਇਹ ਹਮੇਸ਼ਾ ਹੀ ਭਾਰਤ ਸਰਕਾਰ ਵੱਲੋਂ ਕੀਤੀ ਨਸਲ ਕੁਸ਼ੀ ਸਾਨੂੰ ਧੱਕੇ ਦੀ ਯਾਦ ਦਿਵਾਉਂਦੀ ਰਹੇਗੀ। ਇਹਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ

Advertisment

You May Like This