Code Of Ethics

Download app

Subscribe To Print Edition

ਜਲੰਧਰ: ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਡੀਸੀ ਨੇ ਸਰਟੀਫਿਕੇਟ ਤੇ ਫਿਲਮ ਦੀ ਟਿਕਟ ਦਿੱਤੀ

ਜਲੰਧਰ,1 ਜੂਨ

ਜਲੰਧਰ ਲੋਕ ਸਭਾ ਹਲਕੇ ਲਈ ਵੋਟਿੰਗ ਜਾਰੀ ਹੈ। ਇਥੇ ਲੋਕ ਕਤਾਰਾਂ ’ਚ ਲੱਗ ਕੇ ਆਪਣੀ ਵੋਟ ਪਾਉਣ ਦੀ ਵਾਰੀ ਦੀ ਉਡੀਕ ਕਰ ਰਹੇ ਹਨ। ਲੱਧੇਵਾਲੀ ਸਰਕਾਰੀ ਸਕੂਲ ਦੇ ਬੂਥ ਤੇ ਕਰੋਲ ਬਾਗ ਡਿਪਸ ਸਕੂਲ ਦੇ ਬੂਥ ਵਿਖੇ ਲੋਕ ਸਭਾ ਚੋਣ ਦੌਰਾਨ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਤੇ ਫ਼ਿਲਮ ਦੀ ਟਿਕਟ  ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਨੇ ਦਿੱਤੀ।

 

Leave a Comment

Advertisment

You May Like This