Code Of Ethics

Download app

Subscribe To Print Edition

ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਤੇ ਸਮੁੱਚੀ ਅੰਮ੍ਰਿਤਸਰ ਦੀ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਅੱਜ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ।

ਅੰਮ੍ਰਿਤਸਰ , 25 ਮਈ 

ਅੰਮ੍ਰਿਤਸਰ ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਦੇ ਉਮੀਦਵਾਰ ਆਪਣੇ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ ਉੱਥੇ ਹੀ ਅੱਜ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਦੇ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਲੋਕਾਂ ਨੂੰ ਪੀਣ ਨੂੰ ਪਾਣੀ ਨਹੀਂ ਮਿਲ ਰਿਹਾ ਇੰਨੀ ਗਰਮੀ ਦੇ ਵਿੱਚ ਲੋਕ ਤਰਾਹੀ ਤਰਾਹੀ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਪਾਣੀ ਪੀਣ ਵਾਲਾ ਮਿਲ ਰਿਹਾ ਤੇ ਉਹ ਸੀਵਰੇਜ ਨਾਲ ਗੰਦਾ ਪਾਣੀ ਆ ਰਿਹਾ ਹੈ। ਜਿਸ ਨਾਲ ਲੋਕ ਬਿਮਾਰ ਹੋ ਰਹੇ ਹਨ ਪਰ ਪੰਜਾਬ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਤੇ ਗੰਦਗੀ ਤੇ ਢੇਰ ਲੱਗੇ ਪਏ ਹਨ। ਕੂੜਾ ਚੁੱਕਣ ਵਾਲੇ ਤੱਕ ਨਹੀਂ ਆ ਰਹੇ ਉਹਨਾਂ ਕਿਹਾ ਕਿ ਦੋ ਸਾਲ ਤੋਂ ਉੱਪਰ ਹੋ ਚੱਲੇ ਹਨ ਸਰਕਾਰ ਨੂੰ ਬਣੀ ਨੂੰ ਅਜੇ ਤੱਕ ਸਰਕਾਰ ਵੱਲੋਂ ਕੌਂਸਲਰ ਦੀਆਂ ਚੋਣਾਂ ਤੱਕ ਨਹੀਂ ਕਰਵਾਈਆਂ ਗਈਆਂ , ਉਹਨਾਂ ਕਿਹਾ ਕਿ ਸ਼ਹਿਰ ਵਿੱਚ ਲਾਅ ਐਂਡ ਆਰਡਰ ਦਾ ਬਹੁਤ ਹੀ ਬੁਰਾ ਹਾਲ ਹੋਇਆ ਪਿਆ ਹੈ। ਕਿਹਾ ਕੱਲ ਰਾਹੁਲ ਗਾਂਧੀ ਅੰਮ੍ਰਿਤਸਰ ਆ ਰਹੇ ਹਨ, ਹੋ ਚੁੱਕੀ ਕਿਹਾ ਕਿ ਜਦੋਂ ਦੀ ਗਰਮੀ ਸ਼ੁਰੂ ਹੋਈ ਹ ਲਗਾਤਾਰ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ , ਸ਼ਹਿਰ ਵਿਚ ਕਾਰਪੋਰੇਸ਼ਨ ਨਾਂ ਦੀ ਕੋਈ ਚੀਜ਼ ਨਹੀਂ ਹੈ ਇਲੈਕਸ਼ਨ ਹੀ ਨਹੀਂ ਕਰਾਇਆ ਕਿ ਇਹਨਾਂ ਦੀ ਕਾਰਪੋਰੇਸ਼ਨ ਨਹੀਂ ਬਣਨੀ ਇਸ ਕਰਕੇ ਮੈਂ ਇਹ ਸਮਝਦਾ ਹਾਂ ਕਿ ਅਧਿਕਾਰੀ ਜਿਹੜੇ ਨੇ ਪੂਰੇ ਜਿੰਮੇਵਾਰ ਨੇ ਉਹ ਕੋਈ ਖਿਆਲ ਨਹੀਂ ਕਰਦੇ ਕੋਈ ਗੱਲ ਨਹੀਂ ਕਰਦੇ ਕੋਈ ਬਾਤ ਨਹੀਂ ਕਰਦੇ ਸਫਾਈ ਕਰਮਚਾਰੀ ਦੀਆਂ ਮੰਗਾਂ ਨਹੀਂ ਮੰਨ ਰਹੀ ਸਰਕਾਰ ਬਹੁਤ ਸਾਰੇ ਕੰਮ ਆ ਜਿਹੜੇ ਨਹੀਂ ਹੌਏ ਝਾੜੂ ਦੇ ਵਿੱਚ ਜਿਹੜੇ ਵੱਡੇ ਵੱਡੇ ਬਦਲਾਅ ਵਾਲੀ ਗੱਲਾਂ ਕਰਦੀ ਹੈ ਰੌਲਾ ਪਾਉਂਦੇ ਸੜਕ ਤੇ ਬਦਲਾਵਾਂ ਦਾ ਉੱਥੇ ਅੱਜ ਪਾਣੀ ਜਿਹੜਾ ਵਾ ਪਾਣੀ ਨੂੰ ਵੀ ਲੋਕ ਤਰਸ ਰਿਹਾ ਅੱਜ ਵੇਖੋ ਗੁਰੂ ਨਗਰੀ ਦੇ ਵਿੱਚ ਇਹੋ ਜਿਹਾ ਹਾਲਾਤ ਬਣਾ ਤਾ ਜਿਸਨੂੰ ਸਮਾਰਟ ਸਿਟੀ ਕਿਹਾ ਜਾਂਦਾ ਵਾ ਸਮਾਰਟ ਸਿਟੀ ਦੇ ਵਿੱਚ ਜਿਹੜਾ ਪਾਣੀ ਆ ਉਹ ਗੰਦਾ ਮਿਲ ਰਿਹਾ ਤੇ ਕਾਰਪੋਰੇਸ਼ਨ ਨੂੰ ਪਹਿਲਾਂ ਬੁਰਾ ਹਾਲ ਹੈ ਕਾਰਪੋਰੇਸ਼ਨ ਦਾ ਵੀ ਇੱਥੇ ਇਹਨਾਂ ਨੂੰ ਜਿੰਨਾ ਮਰਜ਼ੀ ਕਹਿ ਲਓ ਉਹ ਹਿਸਾਬ ਹੋ ਗਿਆ ਇਹਨਾਂ ਦਾ ਝੋਟੇ ਬੀਨ ਵਜਾਉਣ ਵਾਲਿਆਂ ਵਾਲਾ ਇੱਥੇ ਤੇ ਮੇਰੇ ਹਿਸਾਬ ਨਾਲ ਇਹਨਾਂ ਨੂੰ ਤਾਲਾ ਲਾ ਕੇ ਘਰਾਂ ਚ ਬਹਿਣਾ ਚਾਹੀਦਾ ਕਿਉਂਕਿ ਘਰ ਚੋਂ ਬਾਹਰ ਨਿਕਲਦੇ ਨੇ ਉਹ ਗਰਮੀ ਬੜੀ ਲੱਗਦੀ ਆ ਜਿੰਨਾ ਚਿਰ ਗਰਾਊਂਡ ਲੈਵਲ ਤੇ ਨਹੀਂ ਜਾਣਗੇ ਤੇ ਕੰਮ ਨਹੀਂ ਹੋਣੇ ਇਸ ਸਰਕਾਰ ਨੂੰ ਜਵਾਬ ਪੁੱਛਣ ਕਿ ਇਹ ਸ਼ਹਿਰ ਦਾ ਹਾਲ ਕਿਉਂ ਕੀਤਾ ਜੇ ਸਾਰੇ ਲੀਡਰ ਲੋਕਾਂ ਕੋਲ ਜਾ ਰਹੇ ਦੋ ਸਾਲ ਤੋਂ ਇਲੈਕਸ਼ਨ ਨਹੀਂ ਹੋਈ ਜਿਹੜੀ ਸਰਕਾਰ ਇਲੈਕਸ਼ਨ ਤੋਂ ਭਗੋੜੀ ਜਿਹੜੀ ਪਹਿਲੋਂ ਹਾਰ ਮਨ ਚੁੱਕੀ ਹੈ ਉਹਦਾ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਵਿਰੋਧ ਕਰਨਾ ਜਦੋਂ ਲੋਕਾਂ ਦੇ ਰਾਈਟ ਹੈ ਸੀਵਰੇਜ ਪਾਣੀ ਬਿਜਲੀ ਸਾਰਾ ਕੁਝ ਬੰਦ ਕੱਟ ਲੱਗ ਰਿਹਾ ਗਰਮੀ ਚ ਬੁਰਾ ਹਾਲ ਹੈ ਹਰ ਤਰ੍ਹਫ਼ ਬੁਰੇ ਹਾਲ ਨੇ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਨੇ ਪਰ ਸਰਕਾਰ ਸੁੱਤੀ ਹੈ ਕਾਰਪੋਰੇਸ਼ਨ ਸਿਰਫ ਆਪਣੇ ਧੰਦਾ ਕਰਨ ਨੂੰ ਬਣੀ ਹੈ ਕੋਈ ਇਹਨਾਂ ਦਾ ਸਫਾਈ ਧਿਆਨ ਨਹੀਂ ਅੱਜ ਬੀਆਰਟੀਐਸ ਬੰਦ ਹੈ ਅੱਜ ਡੰਪ ਦੇ ਉੱਤੇ ਅੱਗ ਲੱਗੀ ਹੈ ਕਿਸੇ ਵੀ ਲੀਡਰ ਨੇ ਉੱਥੋਂ ਤੱਕ ਨਹੀਂ ਪਰੋਚ ਕੀਤੀ ਡੰਪ ਦਾ ਕੀ ਹਾਲ ਹ ਉਹਨਾਂ ਦਾ ਸਾਥ ਲਈ ਜਾਵੇ ਇਹਨਾਂ ਨੂੰ ਚੱਕੋ ਇਹ ਮੁੱਦੇ ਲੋਕਲ ਗੌਰਮੈਂਟ ਦਾ ਕੰਮ ਹੈ ਸਾਫ ਸੁਥਰਾ ਪਾਣੀ ਦੇਣਾ ਸਾਫ ਸੁਥਰਾ ਵਾਤਾਵਰਨ ਦੇਣਾ ਪਰ ਇਹ ਸਰਕਾਰ ਦੋ ਸਾਲ ਤੋਂ ਹਾਊਸ ਨਾ ਬਣਾ ਕੇ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ ਦੋ ਸਾਲ ਤੋਂ ਕਾਰਪੋਰੇਸ਼ਨ ਹੀ ਨਾ ਹੋਵੇ ਮੇਲ ਹੀ ਨਾ ਹੋਵੇ ਤੇ ਕਾਹਦਾ ਸ਼ਹਿਰ ਤੇ ਕਾਹਦੀ ਸਫਾਈਆਂ ਨੇ ਲੋਕਾਂ ਨੇ ਕਰਨੀ ਡੇਢ ਲੱਖ ਯਾਤਰੀ ਰੋਜ਼ ਆਉਂਦਾ ਤੇ ਬੜਾ ਪ੍ਰਭਾਵ ਜਿਹਾ ਕਹਿੰਦਾ ਮੈਂ ਚਾਰ ਮਹੀਨੇ ਪਹਿਲੋਂ ਇਹਨਾਂ ਨੂੰ ਅਲਾਰਮਿਕ ਲੈਟਰ ਦਿੱਤੀ ਸੀ ਵੀ ਆਹ ਤੁਹਾਡੇ ਸ਼ਹਿਰ ਦਾ ਹਾਲ ਹੈ ਤੁਹਾਨੂੰ ਪਤਾ ਮੀਡੀਆ ਰਾਹੀਂ ਉਦੋਂ ਵੀ 16 ਪੁਆਇੰਟ ਦਿੱਤੇ ਸੀ ਕਿ ਜਿਹੜੇ ਖਾਸ ਕਰ ਰੇਲਵੇ ਸਟੇਸ਼ਨ ਬਸ ਸਟੈਂਡ ਹੈ ਉਹਨਾਂ ਦੇ ਹਾਲ ਤੇ ਵੇਖੋ ਜਾ ਕੇ ਕੀ ਹਨ ਕੋਈ ਯਾਤਰੀ ਆਉਂਦੇ ਨੇ ਉੱਥੇ ਵੀ ਬਹੁਤ ਬੁਰਾ ਹਾਲ ਆ ਹੈਰੀਟੇਜ ਸਟਰੀਟ ਹ ਉਹਦੀ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈ ਲੋਕਾਂ ਕੋਲੋਂ ਇਹ ਵੋਟ ਮੰਗਣ ਜਾਣਗੇ ਲੋਕ ਇੰਨਾ ਕੁ ਜਵਾਬ ਮੰਗਣ ਕਿ ਸ਼ਹਿਰ ਦਾ ਕੀ ਸਾਫ ਸਫਾਈ ਦਾ ਜਾਂ ਪਾਣੀ ਦਾ ਨਿਕਾਸ ਕੀਤਾ ਹੈ।

Advertisment