Code Of Ethics

Download app

Subscribe To Print Edition

ਮਿਲਕਫੈਡ ਪੰਜਾਬ ਦੇ ਚੇਅਰਮੈਨ ਸ੍ਰੀ ਨਰਿੰਦਰ ਸਿੰਘ ਸ਼ੇਰਗਿੱਲ ਜੀ ਅਤੇ ਮਿਲਕ ਫੈਡ ਪੰਜਾਬ ਦੇ ਐਮ.ਡੀ, ਆਈ. ਏ.ਐਸ. ਸ਼੍ਰੀ ਕਮਲ ਕੁਮਾਰ ਗਰਗ ਜੀ ਪਹੁੰਚੇ ਗੁਰਦਾਸਪੁਰ

ਗੁਰਦਾਸਪੁਰ

ਮਿਲਕਫੈਡ ਪੰਜਾਬ ਦੇ ਚੇਅਰਮੈਨ ਸ੍ਰੀ ਨਰਿੰਦਰ ਸਿੰਘ ਸ਼ੇਰਗਿੱਲ ਜੀ ਅਤੇ ਮਿਲਕ ਫੈਡ ਪੰਜਾਬ ਦੇ ਐਮ.ਡੀ, ਆਈ. ਏ.ਐਸ. ਸ਼੍ਰੀ ਕਮਲ ਕੁਮਾਰ ਗਰਗ ਜੀ ਵੱਲੋਂ ਗੁਰਦਾਸਪੁਰ ਦੇ ਮਿਲਕ ਪਲਾਂਟ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਮਿਲਕ ਪਲਾਂਟ ਦੀ ਬਿਹਤਰੀ ਦੇ ਲਈ ਕਈ ਅਹਿਮ ਮੁੱਦਿਆਂ ਤੇ ਚਰਚਾ ਕੀਤੀ। ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਕਈ ਨਵੇਂ ਹੋਰ ਪ੍ਰੋਡਕਟ ਇਸ ਵਿੱਚ ਸ਼ਾਮਿਲ ਕੀਤੇ ਜਾ ਸਕਣਗੇ। Punjabi Akhar

Advertisment