Code Of Ethics

Download app

Subscribe To Print Edition

ਵਿਸ਼ਵ ਕੱਪ ਕ੍ਰਿਕਟ: ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਖ਼ਿਲਾਫ਼ 5 ਵਿਕਟਾਂ ’ਤੇ 382 ਦੌੜਾਂ ਬਣਾਈਆਂ

ਮੁੰਬਈ, 24 ਅਕਤੂਬਰ

ਦੱਖਣੀ ਅਫਰੀਕਾ ਨੇ ਅੱਜ ਇਥੇ ਬੰਗਲਾਦੇਸ਼ ਖ਼ਿਲਾਫ਼ ਆਈਸੀਸੀ ਇਕ ਦਿਨਾਂ ਵਿਸ਼ਵ ਕੱਪ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜ ਵਿਕਟਾਂ ‘ਤੇ 382 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਕਵਿੰਟਨ ਡੀ ਕਾਕ ਨੇ ਸਭ ਤੋਂ ਵੱਧ 174 ਦੌੜਾਂ ਬਣਾਈਆਂ। ਬੰਗਲਾਦੇਸ਼ ਲਈ ਹਸਨ ਮਹਿਮੂਦ ਨੇ ਦੋ ਵਿਕਟਾਂ ਲਈਆਂ।

Advertisment