Code Of Ethics

Download app

Subscribe To Print Edition

ਨਸ਼ਿਆ ਦਾ ਖਾਤਮਾ ਕਰਕੇ, ਪੱਕੇ ਰੋਜ਼ਗਾਰ ਦਾ ਪ੍ਰਬੰਧ ਕਰੋ।

ਪਟਿਆਲਾ

ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਰਜਿ ਨੰ 31 ਵੱਲੋਂ ਆਵਦੀਆ ਹੱਕੀ ਤੇ ਮੰਗਾਂ ਲਈ ਲੰਮੇ ਸਮੇਂ ਤੋ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕਰਦੇ ਆ ਰਹੇ ਹਨ
ਉਹਨਾਂ ਵੱਲੋਂ ਮਿੱਤੀ 4 ਸਤੰਬਰ 2023 ਨੂੰ ਕੈਬਨਿਟ ਖਜ਼ਾਨਾ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੀ ਕੋਠੀ ਸੰਗਰੂਰ ਪਰਿਵਾਰਾਂ ਬੱਚਿਆਂ ਸਮੇਤ ਘਿਰਾਓ ਕੀਤਾ ਜਾਣਾ ਹੈ
ਇਸ ਪ੍ਰੋਗਰਾਮ ਦੀ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲਾ ਪਟਿਆਲਾ

ਵੱਲੋਂ ਪੂਰਨ ਤੌਰ ਤੇ ਹਮਾਇਤ ਕੀਤੀ ਜਾਦੀ ਹੈ ਤੇ ਧਰਨੇ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਜਾਦਾ ਹੈ

ਜਾਰੀ ਕਰਤਾ:

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲਾ ਪਟਿਆਲਾ

ਜ਼ਿਲਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ
ਜ਼ਿਲਾ ਜਰਨਲ ਸਕੱਤਰ ਸੁਖਵਿੰਦਰ ਸਿੰਘ ਬਾਰਨ

Advertisment