Code Of Ethics

Download app

Subscribe To Print Edition

ਸੜਕ ‘ਤੇ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਜਲਦ ‘ਸੜਕ ਸੁਰੱਖਿਆ ਫੋਰਸ’ ਲੋਕਾਂ ਦੀ ਸੇਵਾ ‘ਚ ਹੋਵੇਗੀ CM BHAGWANT MAAN

ਚੰਡੀਗੜ੍ਹ 1 ਅਗਸਤ

ਸੜਕ ‘ਤੇ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਜਲਦ ‘ਸੜਕ ਸੁਰੱਖਿਆ ਫੋਰਸ’ ਲੋਕਾਂ ਦੀ ਸੇਵਾ ‘ਚ ਹੋਵੇਗੀ…ਅੱਜ ਅਫ਼ਸਰਾਂ ਨਾਲ ਅਹਿਮ ਮੀਟਿੰਗ ਕੀਤੀ…144 ਹਾਈਟੈੱਕ ਗੱਡੀਆਂ ਤਿਆਰ ਨੇ…ਫੋਰਸ ਦੇ ਮੁਲਾਜ਼ਮਾਂ ਦੀ ਵਰਦੀ ਵੀ ਅੱਜ ਫਾਈਨਲ ਕੀਤੀ…

ਦੇਸ਼ ‘ਚ ਪੰਜਾਬ ਪਹਿਲਾ ਸੂਬਾ ਹੋਵੇਗਾ ਜਿੱਥੇ ਇਸ ਤਰ੍ਹਾਂ ਦੀ ਫੋਰਸ ਹੋਵੇਗੀ ਤੇ ਮੈਂਨੂੰ ਉਮੀਦ ਹੈ ਇਸ ਨਾਲ ਹਾਦਸਿਆਂ ਦਾ ਅੰਕੜਾ ਘਟੇਗਾ ਤੇ ਸੜਕਾਂ ‘ਤੇ ਹੁੰਦੀਆਂ ਅਣਹੋਣੀਆਂ ਮੌਤਾਂ ਦੀ ਗਿਣਤੀ ਵੀ ਘਟੇਗੀ…

Advertisment