Code Of Ethics

Download app

Subscribe To Print Edition

ਪਟਿਆਲਾ: ਐੱਨਆਈਏ ਦਾ ਖਾਲਸਾ ਏਡ ਦੇ ਮੁਖੀ ਦੇ ਘਰ ਤੇ ਦਫ਼ਤਰ ’ਤੇ ਛਾਪਾ, 5 ਘੰਟਿਆਂ ਤੱਕ ਚੱਲੀ ਤਲਾਸ਼ੀ

ਪਟਿਆਲਾ, 1 ਅਗਸਤ

ਕੇਂਦਰੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਅੱਜ ਖਾਲਸਾ ਏਡ ਦੇ ਭਾਰਤ ਵਿੱਚ ਮੁਖੀ ਅਮਰਪ੍ਰੀਤ ਸਿੰਘ ਦੇ ਪਟਿਆਲਾ ਸਥਿਤ ਘਰ ਅਤੇ ਰਿਸ਼ੀ

ਕਲੋਨੀ ਸਥਿਤ ਦਫ਼ਤਰ ਅਤੇ ਸਟੋਰ ਵਿਚ ਛਾਪਾ ਮਾਰਿਆ ਗਿਆ। ਮੈਨੇਜਰ ਗੁਰਪ੍ਰੀਤ ਸਿੰਘ ਛਾਪਿਆਂ ਦੀ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਤਲਾਸ਼ੀ ਪੰਜ ਘੰਟੇ ਚੱਲੀ ਪਰ ਇਸ ਦੌਰਾਨ ਕੇਂਦਰੀ ਟੀਮ ਨੇ ਇਥੋਂ ਨਾ ਹੀ ਕੋਈ ਕੁਝ ਚੁੱਕਿਆ ਅਤੇ ਨਾ ਹੀ ਕੁਝ ਅਖਿਆ। Punjabi Akhar 

Advertisment