
ਅਮ੍ਰਿਤਸਰ :- 16-07-2023
ਐਨ.ਜੀ.ਓ. ਨਵ ਨਿਰਮਾਣ ਸਸਾਇਟੀ ਵਲੋਂ ਮਿਸ਼ਨ ਕਮਪਾਓਡ ਮਾਹਨ ਸਿੰਘ ਗੇਟ ਨਜ਼ਦੀਕ ਬਲੂ ਬਰ੍ਡ੍ਸ ਸਕੂਲ ਅਮ੍ਰਿਤਸਰ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ 200 ਦੇ ਕਰੀਬ ਮਰੀਜ਼ਾਂ ਨੂੰ ਫ੍ਰੀ ਚੈਕਅੱਪ ਕੀਤਾ ਗਿਆ। ਜਿਸ ਵਿੱਚ ਈ ਸੀ ਜੀ ਅਤੇ ਸ਼ੂਗਰ ਦੇ ਚੈਕਅੱਪ ਕੀਤੇ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਕਾਂਗਰਸ ਦੇ ਐਮ ਪੀ ਗੁਰਜੀਤ ਸਿੰਘ ਔਜਲਾ ਅਮ੍ਰਿਤਸਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਐਨ.ਜੀ.ਓ. ਨਵ ਨਿਰਮਾਣ ਸੋਸਾਇਟੀ ਐਮ ਪੀ ਗੁਰਜੀਤ ਸਿੰਘ ਔਜਲਾ ਨੂੰ ਸਨਮਾਨਿਤ ਕੀਤਾ।ਇਸ ਮੌਕੇ ਐਨ ਜੀ ਉ ਨਵਨਿਰਮਾਣ ਸੁਸਾਇਟੀ ਵੱਲੋਂ ਦੀ ਰੱਜ ਕੇ ਪ੍ਰਸ਼ੰਸਾ ਕੀਤੀ ਅਤੇ ਨਾਲ ਹੀ ਉਨ੍ਹਾਂ ਕਿਹਾ ਮਨੁੱਖਤਾ ਬਹੁਤ ਵੱਡੀ ਚੀਜ਼ ਹੈ ਸਾਨੂੰ ਸਾਰਿਆਂ ਨੂੰ ਮਨੁੱਖਤਾ ਦੇ ਚੰਗੇ ਕੰਮ ਲਈ ਹਮੇਸ਼ਾ ਅੱਗੇ ਰਹਿਣਾ ਚਾਹੀਦਾ ਹੈ ਅਤੇ ਨਾਲ ਹੀ ਕੈਂਪ ਦੇ ਇੰਚਾਰਜ ਵਾਰਡ ਨੰ 43 ਵਰੁਣ ਭਾਟੀਆ ,ਅਰੁਣ ਮਹਾਜਨ ਜੀ, ਪ੍ਰਧਾਨ ਪੂਜਾ ਸ਼ਰਮਾ ,ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਇਕਬਾਲ ਸਿੰਘ ਸੋਸ਼ਲ ਮੀਡਿਆ ਡਿਪਾਰਟਮੈਂਟ ਜਿਲ੍ਹਾ ਸੈਕਟਰੀ , ਕੇਸ਼ਵ ਮਹਾਜਨ, ਅਕਸੇ ਮਜੀਠਾ ਰੋਡ, ਇਸ ਮੌਕੇ ਉਨ੍ਹਾਂ ਨਾਲ ਹੋਰ ਕਾਂਗਰਸ ਪਾਰਟੀ ਵਰਕਰ ਆਦਿ ਹਾਜ਼ਰ ਸਨ l Punjabi Akhar





















