Code Of Ethics

Download app

Subscribe To Print Edition

ਨਾਇਜੀਰੀਆ: ਹਥਿਆਰਬੰਦਾਂ ਵਿਅਕਤੀਆਂ ਵੱਲੋਂ ਅਕਪੁਨਾ ਪਿੰਡ ’ਚ 24 ਜਣਿਆਂ ਦੀ ਹੱਤਿਆ

ਅਬੁਜਾ (ਨਾਇਜੀਰੀਆ) , 9 ਜੁਲਾਈ
ਨਾਇਜੀਰੀਆ ਦੇ ਉੱਤਰ ਕੇਂਦਰੀ ਹਿੱਸੇ ਵਿੱਚ ਬੈਨੂਏ ਸੂਬੇ ਦੇ ਉਕਮ ਜ਼ਿਲ੍ਹੇ ਅਧੀਨ ਅਕਪੁਨਾ ਪਿੰਡ ਵਿੱਚ ਸ਼ਨਿਚਰਵਾਰ ਨੂੰ ਹਥਿਆਰਬੰਦ ਵਿਅਕਤੀਆਂ ਨੇ 24 ਲੋਕਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਜਾਣਕਾਰੀ ਬੈਨੂਏ ਸੂਬੇ ਦੇ ਗਵਰਨਰ ਦੇ ਤਰਜਮਾਨ ਤੇਰਸੂ ਕੁਲਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਹਮਲੇ ਵਿੱਚ ਕਈ ਹੋਰ ਲੋਕ ਜ਼ਖ਼ਮੀ ਵੀ ਹੋਏ ਹਨ।  Punjabi Akhar

Advertisment