
ਨਵੀਂ ਦਿੱਲੀ: ਕਾਨੂੰਨ ਕਮਿਸ਼ਨ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਂਝਾ ਸਿਵਲ ਕੋਡ ਬਾਰੇ ਵੱਟਸਐਪ ’ਤੇ ਆਉਣ ਵਾਲੇ ਫਰਜ਼ੀ ਸੁਨੇਹਿਆਂ ਤੇ ਫੋਨ ਕਾਲਾਂ ਤੋਂ ਚੌਕਸ ਰਹਿਣ। ਉਨ੍ਹਾਂ ਕਿਹਾ ਕਿ ਲੋਕ ਯੂਸੀਸੀ ਬਾਰੇ ਕੋਈ ਵੀ ਜਾਣਕਾਰੀ ਹਾਸਲ ਕਰਨ ਲਈ ਕਾਨੂੰਨ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ਤੋਂ ਇਲਾਵਾ ਸਰਕਾਰੀ ਸੂਤਰਾਂ ’ਤੇ ਨਿਰਭਰ ਰਹਿਣ। Punjabi Akhar





















