Code Of Ethics

Download app

Subscribe To Print Edition

ਰਾਹੁਲ ਗਾਂਧੀ ਸੋਨੀਪਤ ਦੇ ਪਿੰਡ ਪੁੱਜੇ: ਟਰੈਕਟਰ ਚਲਾਇਆ ਤੇ ਝੋਨਾ ਲਾਇਆ

ਚੰਡੀਗੜ੍ਹ, 8 ਜੁਲਾਈ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਸਵੇਰੇ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਪਿੰਡ ਮਦੀਨਾ ਦਾ ਅਚਾਨਕ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਖੇਤਾਂ ਵਿਚ ਕੰਮ ਕਰਦੇ ਕਿਸਾਨਾਂ ਨਾਲ ਸਮਾਂ ਬਿਤਾਇਆ। ਕਾਂਗਰਸ ਦੀ ਹਰਿਆਣਾ ਇਕਾਈ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਰਾਹੁਲ ਨੇ ਝੋਨਾ ਲਾਇਆ।

 

Leave a Comment

Advertisment

You May Like This