Code Of Ethics

Download app

Subscribe To Print Edition

ਏਸ਼ਿਆਈ ਖੇਡਾਂ ਲਈ ਬੀਸੀਸੀਆਈ ਆਪਣੀਆਂ ਦੋਵੇਂ ਟੀਮਾਂ ਭੇਜੇਗਾ

ਨਵੀਂ ਦਿੱਲੀ, 8 ਜੁਲਾਈ
ਭਾਰਤ ਨੇ ਪੁਸ਼ਟੀ ਕੀਤੀ ਹੈ ਕਿ ਉਹ ਸਤੰਬਰ-ਅਕਤੂਬਰ ਵਿੱਚ ਚੀਨ ਦੇ ਹਾਂਗਜ਼ੂ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਵਿੱਚ ਆਪਣੀ ਪੁਰਸ਼ ਅਤੇ ਮਹਿਲਾ ਦੋਵਾਂ ਟੀਮਾਂ ਨੂੰ ਭੇਜੇਗਾ। ਭਾਰਤੀ ਕ੍ਰਿਕਟ ਕੰਟਰੋਲਬੋਰਡ ਦੇ ਸਕੱਤਰ ਜੈ ਸ਼ਾਹ ਨੇ ਬਿਆਨ ‘ਚ ਕਿਹਾ, ‘ਬੀਸੀਸੀਆਈ ਏਸ਼ਿਆਈ ਖੇਡਾਂ ‘ਚ ਪੁਰਸ਼ ਅਤੇ ਮਹਿਲਾ ਦੋਵਾਂ ਟੀਮਾਂ ਨੂੰ ਭੇਜੇਗਾ।’Punjabi Akhar

Leave a Comment

Advertisment

You May Like This