Code Of Ethics

Download app

Subscribe To Print Edition

ਬਠਿੰਡਾ: ਨਹਿਰ ’ਚ ਡੁੱਬੇ 5 ਨੌਜਵਾਨਾਂ ’ਚੋਂ 3 ਬਚਾਏ ਪਰ 2 ਰੁੜੇ

ਬਠਿੰਡਾ, 7 ਜੁਲਾਈ
ਬੀਤੀ ਰਾਤ ਬਠਿੰਡਾ ਦੀ ਸਰਹਿੰਦ ਨਹਿਰ ਵਿੱਚ 5 ਨੌਜਵਾਨ ਡੁੱਬ ਗਏ, ਜਿਨ੍ਹਾਂ ਵਿੱਚੋਂ 3 ਨੂੰ ਤੁਰੰਤ ਲੋਕਾਂ ਨੇ ਬਾਹਰ ਕੱਢ ਲਿਆ ਪਰ 2 ਨੌਜਵਾਨ ਤੇਜ਼ ਵਹਾਅ ਵਿੱਚ ਰੁੜ ਗਏ। ਅੱਜ ਸਵੇਰੇ ਐੱਨਡੀਆਰਐੱਫ ਦੀਆਂ ਟੀਮਾਂ ਵੱਲੋਂ ਬਚਾਅ ਮੁਹਿੰਗ ਚਲਾਈ ਗਈ। ਪਤਾ ਲਗਾ ਕਿ ਇਹ ਨੌਜਵਾਨਾਂ ਵਿੱਚੋਂ ਇੱਕ ਦੇ ਘਰ ਪੁੱਤਰ ਨੇ ਜਨਮ ਲਿਆ ਸੀ, ਜਿਸ ਦੀ ਖੁਸ਼ੀ ਵਿੱਚ ਪਾਰਟੀ ਨਹਿਰ ਕੰਢੇ ਰੱਖੀ ਗਈ।

Advertisment