Code Of Ethics

Download app

Subscribe To Print Edition

ਫਰਾਂਸ ’ਚ ਨਹੀਂ ਰੁਕ ਰਹੇ ਦੰਗੇ: 17 ਸਾਲਾ ਲਡ਼ਕੇ ਦੀ ਪੁਲੀਸ ਗੋਲੀ ਨਾਲ ਮੌਤ ਤੋਂ ਬਾਅਦ ਅਗਜ਼ਨੀ ਤੇ ਲੁੱਟਮਾਰ ਜਾਰੀ

ਪੈਰਿਸ, 1 ਜੁਲਾਈ
ਫਰਾਂਸ ਵਿੱਚ ਪੈਰਿਸ ਤੇ ਇਸ ਦੇ ਆਸ-ਪਾਸ ਦੇ ਸ਼ਹਿਰਾਂ ਵਿੱਚ ਭਾਰੀ ਪੁਲੀਸ ਤਾਇਨਾਤੀ ਦੇ ਬਾਵਜੂਦ ਚੌਥੀ ਰਾਤ ਵੀ ਦੰਗੇ ਜਾਰੀ ਰਹੇ। ਨਾਰਾਜ਼ ਲੋਕਾਂ ਨੇ ਕਾਰਾਂ ਅਤੇ ਇਮਾਰਤਾਂ ਨੂੰ ਅੱਗ ਲਾ ਦਿੱਤੀ ਅਤੇ ਸਟੋਰਾਂ ਨੂੰ ਲੁੱਟ ਲਿਆ।  ਪੁਲੀਸ ਦੀ ਗੋਲੀ ਨਾਲ 17 ਸਾਲਾ ਲਡ਼ਕੇ ਦੀ ਮੌਤ ਤੋਂ ਬਾਅਦ ਹਾਲਾਤ ਬੇਕਾਬੂ ਹੋ ਗਏ ਹਨ। ਲਡ਼ਕੇ ’ਤੇ ਗੋਲੀ ਚਲਾੳੁਣ ਵਾਲੇ ਪੁਲੀਸ ਮੁਲਾਜ਼ਮ ਨੇ ਪਰਿਵਾਰ ਤੋਂ ਮੁਆਫ਼ੀ ਮੰਗੀ ਹੈ। ਗ੍ਰਹਿ ਮੰਤਰਾਲੇ ਨੇ ਅੱਜ ਤੜਕੇ ਤੱਕ 1311 ਦੰਗਾਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

Advertisment

You May Like This