Code Of Ethics

Download app

Subscribe To Print Edition

ਕੱਲ੍ਹ G ਜੂਨ ਨੂੰ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ, ਬਟਾਲਾ ਵਿਖੇ ਲੱਗੇਗਾ ਜ਼ਿਲ੍ਹਾ ਪੱਧਰੀ ਰੋਜ਼ਗਾਰ ਮੇਲਾ ਜ਼ਿਲ੍ਹਾ ਪੱਧਰੀ ਰੋਜ਼ਗਾਰ ਮੇਲੇ ਵਿੱਚ ਨਾਮਵਰ BB ਕੰਪਨੀਆਂ ਹਿੱਸਾ ਲੈਣਗੀਆਂ ਤੇ D@@ ਤੋਂ ਵੱਧ ਨੋਜਵਾਨਾਂ ਨੂੰ ਮੌਕੇ ’ਤੇ ਜਾਬ ਆਫਰ ਕੀਤੀ ਜਾਵੇਗੀ

 

ਬਟਾਲਾ, 6 ਜੂਨ (  ਬਿਊਰੋ ) ਡਿਪਟੀ ਕਮਿਸ਼ਨਰ, ਗੁਰਦਾਸਪੁਰ, ਡਾ. ਹਿਮਾਂਸ਼ੂ ਅਗਰਵਾਲ ਦੀ ਰਹਿਨੁਮਾਈ ਹੇਠ ਬੇਰੁਜਗਾਰ ਪ੍ਰਾਰਥੀਆ ਨੂੰ ਰੋਜਗਾਰ ਮੁਹੱਈਆ ਕਰਵਾਉਣ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ  ਇੱਕ ਜਿਲ੍ਹਾ ਪੱਧਰੀ ਰੋਜਗਾਰ ਮੇਲਾ Õ¾ñ· 7 ਜੂਨ ਨੂੰ ਸ਼੍ਰੀ ਗੁਰੂ ਨਾਨਕ ਦੇਵ ਅਕੈਡਮੀ, ਕੰਡਿਆਲੀ, ਗੁਰਦਾਸਪੁਰ ਬਾਈਪਾਸ, ਬਟਾਲਾ ਵਿਖੇ ਲਗਾਇਆ ਜਾ ਰਿਹਾ ਹੈ ।

 ਜਿਲ੍ਹਾ ਰੋਜਗਾਰ ਅਫਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਇਸ ਰੋਜਗਾਰ ਮੇਲੇ ਵਿੱਚ  22 ਕੰਪਨੀਆ ਹਿੱਸਾ ਲੈ ਰਹੀਆ ਹਨ, ਜਿਨ੍ਹਾਂ ਵਿੱਚ ਬਟਾਲਾ ਵਿਖੇ ਸਥਿਤ 12 ਨਾਮੀ ਇੰਡਸਟਰੀਜ ਵਲੋਂ ਵੀ ਉਮੀਦਵਾਰਾ ਦੀ ਭਰਤੀ ਕੀਤੀ ਜਾਵੇਗੀਜਿਨ੍ਹਾ ਵਿੱਚ ਸਾਹਿਲ ਅਲਾਏ, ਜਗਦੀਪ ਫਾਉਂਡਰੀ, ਰਾਸ਼ਟਰੀ ਇੰਜ: ਵਰਕਸ,  ਰਾਜਨ ਪੈਕਰਜ, ਏ.ਬੀ.ਗਰੇਨ ਸਪਰਿਟ ਆਦਿ ਪ੍ਰਮੁੱਖ ਹਨ । ਕੰਪਨੀਆ ਰਾਕਸਾ ਸਕਿਊਰਟੀ, ਪੇ.ਟੀ.ਐਮ, ਆਈ.ਸੀ.ਆਈ.ਸੀ.ਆਈ ਬੈਕ, ਬੰਧਨ ਬੈਕ, ਐਚ.ਡੀ.ਐਫ.ਸੀ ਬੈਕ, ਐਲ.ਆਈ.ਸੀ, ਕੋਚਰ ਇੰਫੋਟੈਕ, ਐਸ.ਬੀ.ਆਈ. ਲਾਈਵ, ਇੰਟੈਗਰਾ ਮਾਈਕਰੋ ਸਿਸਟਮ ਅਤੇ ਰਿਲੀਸੈਕ ਹਨ, ਜਿਨ੍ਹਾ ਵਲੋਂ 400 ਤੋਂ ਵੱਧ ਪੜ੍ਹੇ ਲਿਖੇ ਨੌਜਵਾਨਾਂ ਨੂੰ ਮੌਕੇ ਤੇ ਜਾਬ ਆਫਰ ਕੀਤੀ ਜਾਵੇਗੀ

 ਜਿਲ੍ਹਾ ਰੋਜਗਾਰ ਅਫਸਰ ਨੇ ਦੱਸਿਆ ਕਿ ਚਾਹਵਾਨ ਪ੍ਰਾਰਥੀ ਜਿਨ੍ਹਾ ਦੀ ਯੋਗਤਾ 10ਵੀਂ, 12ਵੀਂ,  ਗਰੈਜੁਏਟ ਅਤੇ  ਪੋਸਟ ਗਰੇਜੂਏਟ, ਆਈ.ਟੀ.ਆਈ, ਪੋਲੀਟੈਕਨੀਕਲ, ਡਿਪਲੋਮਾ ਹੈ, ਆਪਣੇ ਆਪ ਨੂੰ pgrkam.com ਤੇ ਰਜਿਸਟਰ ਕਰਕੇ ਅਤੇ ਆਪਣੇ ਨਾਲ ਵਿਦਿਅਕ ਯੋਗਤਾ ਦੇ ਦਸਤਾਵੇਜ ਜਾਂ ਰੀਜੂਮ ਦੀ ਕਾਪੀ ਸਹਿਤ Õ¾ñ· 7 ਜੂਨ ਨੂੰ ਸ਼੍ਰੀ ਗੁਰੂ ਨਾਨਕ ਦੇਵ ਅਕੈਡਮੀ, ਕੰਡਿਆਲੀ, ਗੁਰਦਾਸਪੁਰ ਬਾਈਪਾਸ, ਬਟਾਲਾ ਵਿਖੇ ਸਵੇਰੇ 9 ਵਜੇ ਤੋਂ ਰੋਜਗਾਰ ਮੇਲੇ ਵਿੱਚ  ਸ਼ਾਮਲ  ਹੋ ਸਕਦੇ ਹਨ

Advertisment