
ਨਵਾਂਸ਼ਹਿਰ 25 ( ਜਤਿੰਦਰ ਪਾਲ ਸਿੰਘ ਕਲੇਰ ) ਦੇ ਆਰੀਆ ਸਮਾਜ ਰੌਡ ਰਹਿਣ ਵਾਲਾ ਸੀ ਦਾ ਇੱਕ ਨੌਜਵਾਨ ਜਿਸ ਦਾ ਨਾਂ ਪਰਮਵੀਰ ਸਿੰਘ ਰਾਹੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਮਾਪਿਆਂ ਨੇ ਬੜੇ ਹੀ ਚਾਵਾ ਨਾਲ ਆਪਣੇ ਪੁੱਤਰ ਨੂੰ ਭਵਿੱਖ ਬਣਾਉਣ ਲਈ ਕਨੇਡਾ ਭੇਜੀਆਂ ਸੀ ਇਹ ਨੌਜਵਾਨ ਕਨੇਡਾ ਵਿੱਚ ਪੜ੍ਹਾਈ ਕਰਨ ਲਈ 30 ਅਪ੍ਰੈਲ 2023ਨੂੰ ਚਾਈ ਕਨੇਡਾ ਗਿਆ ਸੀ ਅਤੇ 6 ਮਈ 2023 ਨੂੰ ਇਸ ਨੌਜਵਾਨ ਦੀ ਮੌਤ ਹੋ ਜਾਦੀ ਹੈ ਅਤੇ ਇਸ ਦੀ ਉਮਰ 19 ਸਾਲ ਸੀ ਅਤੇ ਇਸ ਦੀ ਮੌਤ ਹਾਰਟ ਅਟੈਕ ਨਾਲ ਹੌਈ ਹੈ ਫਿਰ ਪਰਿਵਾਰਕ ਮੈਂਬਰਾਂ ਵਲੌ ਇਸ ਦੀ ਮਿ੍ਤਕ ਦੇਹ ਇੰਡੀਆ ਮੰਗਵਾਈ ਜਾਦੀ ਹੈ ਅਤੇ ਪਰਿਵਾਰ ਵਲੌ ਆਪਣੇ ਨੌਜਵਾਨ ਨੂੰ ਅੰਤਮ ਵਿਦਾਇਗੀ ਸਿਹਰੇ ਸਜਾ ਕੇ ਦਿੱਤੀ ਗਈ ਹੈ ਅਤੇ ਨੌਜਵਾਨ ਦਾ ਸੰਸਕਾਰ ਨਵਾਂਸ਼ਹਿਰ ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਅਤੇ ਇਸ ਮੌਕੇ ਸੈਕੜੇ ਲੌਕਾ ਨੇ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੌਏ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਐਮ ਐਲ ਏ ਨਛੱਤਰ ਪਾਲ ਸਿੰਘ, ਸੁੱਖਵਿੰਦਰ ਸਿੰਘ ਸੁੱਖੀ ਐਮ ਐਲ ਏ ਬੰਗਾ, ਡੀ ਐਸ ਪੀ ਵਿਨੋਦ ਕੁਮਾਰ, ਪਰਮ ਸਿੰਘ ਖਾਲਸਾ ਸਮੇਤ ਵੱਡੀ ਗਿਣਤੀ ਹਾਜਰ





















