ਡੇਰਾ ਬਾਬਾ ਨਾਨਕ ਦੇ ਪਿੰਡ ਢਿਲਵਾਂ ਤੋਂ ਸਾਬਕਾ ਸਰਪੰਚ ਸ.ਕੁਲਦੀਪ ਸਿੰਘ ਜੀ ਦੀ ਧਰਮ ਪਤਨੀ ਦੇ ਅਕਾਲ ਚਲਾਣਾ ਕਰ ਜਾਣ ਤੇ ਪਰਿਵਾਰ ਦੁੱਖ ਸਾਂਝਾ ਕੀਤਾ ਤੇ ਨਾਲ ਹੀ ਪਿੰਡ ਕੋਟਲੀ ਸੂਰਤ ਮੱਲੀ ਤੋਂ ਪੱਪੂ ਮਹਾਜਨ ਜੀ ਦੇ ਪਿਤਾ ਜੀ ਦੀ ਮੌਤ ਦਾ ਅਫ਼ਸੋਸ ਕੀਤਾ। ਪਰਮਾਤਮਾ ਵਿਛੜੀਆਂ ਰੂਹਾਂ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ।






















