Code Of Ethics

Download app

Subscribe To Print Edition

ਇਹ ਕੈਬਨਿਟ ਮੀਟਿੰਗਾਂ ਪੰਜਾਬ ‘ਚ ਵੱਖ ਵੱਖ ਥਾਵਾਂ ‘ਤੇ ਇਸੇ ਤਰ੍ਹਾਂ ਹੁੰਦੀਆਂ ਰਹਿਣਗੀਆਂ (ਮੁੱਖ ਮੰਤਰੀ ਪੰਜਾਬ)

ਅੱਜ ਚੰਡੀਗੜ੍ਹ ਤੋਂ ਬਾਹਰ ਸਾਡੀ ਸਰਕਾਰ ਦੀ ਦੂਜੀ ਕੈਬਨਿਟ ਮੀਟਿੰਗ ਜਲੰਧਰ ‘ਚ ਹੋਈ…ਲੋਕਾਂ ਲਈ ਕੁਝ ਅਹਿਮ ਫ਼ੈਸਲੇ ਲਏ…ਸਰਕਾਰ ਲਗਾਤਾਰ ਲੋਕ ਪੱਖੀ ਯੋਜਨਾਵਾਂ ਬਣਾਉਣ ਤੇ ਲਾਗੂ ਕਰਨ ‘ਤੇ ਕੰਮ ਕਰ ਰਹੀ ਹੈ…ਪੰਜਾਬ ਦੇ ਸਾਰੇ ਮਸਲੇ ਸਾਡੀ ਤਰਜੀਹ ਨੇ…
ਇਹ ਕੈਬਨਿਟ ਮੀਟਿੰਗਾਂ ਪੰਜਾਬ ‘ਚ ਵੱਖ ਵੱਖ ਥਾਵਾਂ ‘ਤੇ ਇਸੇ ਤਰ੍ਹਾਂ ਹੁੰਦੀਆਂ ਰਹਿਣਗੀਆਂ…

Leave a Comment

Advertisment

You May Like This