Code Of Ethics

Download app

Subscribe To Print Edition

ਵਿਜੇ ਭਾਟੀਆ ਜਲੰਧਰ ਜਿਮਨੀ ਚੌਣ ਲਈ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਕੀਤਾ ਚੌਣ ਪ੍ਰਚਾਰ


ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ )
ਭਾਜਪਾ ਦੇ ਜ਼ਿਲ੍ਹਾ ਸਕੱਤਰ ਜਲੰਧਰ ਜ਼ਿਮਨੀ ਚੋਣ ਲਈ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਪਤਾਰਾ ਮੰਡਲ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਚੌਣ ਪ੍ਰਚਾਰ ਦੌਰਾਨ ਉਹਨਾਂ ਨੇ ਰਿਹਾ ਕਿ ਭਾਜਪਾ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਕਾਰਨ ਦੇਸ਼ ਵਾਸੀ ਆਪਣੇ ਹੱਕਾਂ ਪੂਰੀ ਤਰ੍ਹਾਂ ਜਾਗਰੂਕ ਹੌ ਚੁੱਕੇ ਹਨ। ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਦੇਸ਼ ਹਿੱਤ ਨੀਤਿਆਂ ਕਾਰਨ ਸਾਰਾ ਦੇਸ਼ ਉਹਨਾਂ ਦੇ ਮੌਢੌ ਨਾਲ ਮੌਢਾ ਜੋੜ ਦੇ ਚਟਾਣ ਵਾਂਗ ਖੜ੍ਹਾ ਹੈ । ਉਹਨਾਂ ਕਿਹਾ ਕਿ ਆਉਣ ਵਾਲਾ ਸਮਾਂ ਭਾਜਪਾ ਦਾ ਹੈ ਉਹਨਾ ਕਿਹਾ ਕੀ ਜਲੰਧਰ ਦੇ ਵੌਟਰਾ ਬਹੁਤ ਹੀ ਖੁਸ਼ਨਸੀਬ ਹਨ ਜਿਹਨਾਂ ਨੂੰ ਇਸ ਜਿਮਨੀ ਚੌਣ ਵਿੱਚ ਭਾਜਪਾ ਦੇ ਉਮੀਦਵਾਰ ਨੂੰ ਵੋਟਾਂ ਪਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਉਹਨਾ ਨੇ ਕਿਹਾ ਕਿ 10 ਨੂੰ ਭਾਜਪਾ ਦੇ ਉਮੀਦਵਾਰ ਨੂੰ ਵੱਧ ਤੋਂ ਵੱਧ ਗਿਣਤੀ ਨਾਲ ਵੌਟਾ ਪਾ ਕੇ ਜਿਤਾਈਆ ਅਤੇ ਨਰਿੰਦਰ ਮੋਦੀ ਨੂੰ ਐਮ ਪੀ ਦੀ ਸੀਟ ਜਿੱਤ ਕੇ ਪਾਈਏ ਅਤੇ ਭਾਜਪਾ ਦੇ ਹੱਥ ਮਜਬੂਤ ਕਰੀਏ ਇਸ ਮੌਕੇ ਉਹਨਾਂ ਨੇ ਕਿਹਾ ਕਿ ਇਹ ਜਿਮਨੀ ਸੀਟ ਜਿੱਤ ਆਉਣ ਵਾਲੀਆਂ 2024 ਦੀਆਂ ਵੌਟਾ ਲਈ ਭਾਜਪਾ ਦਾ ਨੀਹ ਪੱਥਰ ਰੱਖੀਏ ਅਤੇ ਨਰਿੰਦਰ ਮੋਦੀ ਦੇ ਹੱਥ ਮਜਬੂਤ ਕਰੀਏ ਇਸ ਮੌਕੇ ਇਨਾਂ ਦੇ ਨਾਲ ਦੇ ਨਾਲ ਮੀਡੀਆ ਇੰਨਚਾਰਜ ਨਰਿੰਦਰ ਭਾਟੀਆ ਮੰਡਲ ਪ੍ਰਧਾਨ ਸ਼੍ਰੀ ਨੰਦ ਕਿਸ਼ੋਰ ਜੀ, ਜ਼ਿਲ੍ਹਾ ਹੁਸ਼ਿਆਰਪੁਰ ਨਰਿੰਦਰ ਸੂਦ, ਬਿਆਨ ਮੋਰਚਾ ਜ਼ਿਲ੍ਹਾ ਪ੍ਰਧਾਨ ਰਕੇਸ਼ ਕੁਮਾਰ, ਸੁਰਿੰਦਰ ਕੁਮਾਰ, ਜ਼ਿਲ੍ਹਾ ਕਲਚਰ ਪ੍ਰਧਾਨ ਡਿਅਤੇ ਹੋਰ ਵੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਵਲੌ ਜੋਸ਼ ਨਾਲ ਜਲੰਧਰ ਜ਼ਿਮਨੀ ਚੌਣ ਦੇ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕੀਤਾ।

Advertisment

You May Like This