Code Of Ethics

Download app

Subscribe To Print Edition

BREAKING- ਕਥਿਤ ਚਰਚਿਤ ਵੀਡੀਓ ‘ਤੇ CM ਭਗਵੰਤ ਮਾਨ ਦਾ ਵੱਡਾ ਬਿਆਨ, ਵੇਖੋ PC ਦੀ ਵੀਡੀਓ

BREAKING- ਕਥਿਤ ਚਰਚਿਤ ਵੀਡੀਓ ‘ਤੇ CM ਭਗਵੰਤ ਮਾਨ ਦਾ ਵੱਡਾ ਬਿਆਨ, ਵੇਖੋ PC ਦੀ ਵੀਡੀਓ

May 2, 2023
ਪੰਜਾਬ /ਚੰਡੀਗੜ੍ਹ-

ਇੱਕ ਵੱਡੇ ਲੀਡਰ ਦੀ ਕਥਿਤ ਚਰਚਿਤ ਵੀਡੀਓ ਵਾਇਰਲ ਦੀਆਂ ਖ਼ਬਰਾਂ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ।

ਪੰਜਾਬ ਸਿਵਲ ਸਕੱਤਰੇਤ ਵਿਚ ਸੀਐਮ ਮਾਨ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ, ਸਾਡੇ ਤੱਕ ਕਿਸੇ ਮੰਤਰੀ ਦੀ ਕੋਈ ਅਸ਼ਲੀਲ ਵੀਡੀਓ ਨਹੀਂ ਪੁੱਜੀ।

ਉਨ੍ਹਾਂ ਕਿਹਾ ਕਿ, ਮਨਜਿੰਦਰ ਸਿਰਸਾ, ਸੁਖਪਾਲ ਖਹਿਰਾ ਅਤੇ ਬਿਕਰਮ ਮਜੀਠੀਆ ਤਿੰਨੋਂ ਇੱਕੋ ਜਿਹੇ ਨੇ। ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ, ਜਿਹੜੇ ਲੋਕ ਕਹਿ ਰਹੇ ਨੇ ਕਿਹਾ ਕਿ, ਸਾਡੇ ਮੰਤਰੀ ਨੇ ਅਸਤੀਫ਼ਾ ਦੇ ਦਿੱਤਾ, ਉਨ੍ਹਾਂ ਦੀ ਜਾਣਕਾਰੀ ਲਈ ਦੱਸ ਦਿਆਂ ਕਿ, ਸਾਡੇ ਕੋਲ ਕੋਈ ਅਸਤੀਫ਼ਾ ਕਿਸੇ ਮੰਤਰੀ ਦਾ ਨਹੀਂ ਪੁੱਜਾ।

ਉਨ੍ਹਾਂ ਕਿਹਾ ਕਿ, ਮੰਤਰੀ ਦੀ ਕਥਿਤ ਵੀਡੀਓ ਦੀਆਂ ਜਿਹੜੇ ਲੋਕ ਗੱਲਾਂ ਕਰ ਰਹੇ ਨੇ, ਉਹ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰਨ। ਮਾਨ ਨੇ ਕਿਹਾ ਕਿ, ਇਨ੍ਹਾਂ ਦਾ ਕੰਮ ਹੀ ਬੋਲਣਾ ਹੈ ਅਤੇ ਸਾਡੇ ਕੋਲ ਕੋਈ ਵੀਡੀਓ ਨਹੀਂ ਪੁੱਜੀ।

Leave a Comment

Advertisment

You May Like This