Code Of Ethics

Download app

Subscribe To Print Edition

Parineeti Chopra On Dating Rumours: ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਪਰਿਣੀਤੀ ਚੋਪੜਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਫਿਲਹਾਲ ਪਰਿਣੀਤੀ ਚੋਪੜਾ ਆਪਣੇ ਫਿਲਮੀ ਕਰੀਅਰ ਦੀ ਬਜਾਏ ਨਿੱਜੀ ਜ਼ਿੰਦਗੀ ਨੂੰ ਲੈ ਚਰਚਾ ‘ਚ ਹੈ…

Parineeti Chopra On Dating Rumours: ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਪਰਿਣੀਤੀ ਚੋਪੜਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਫਿਲਹਾਲ ਪਰਿਣੀਤੀ ਚੋਪੜਾ ਆਪਣੇ ਫਿਲਮੀ ਕਰੀਅਰ ਦੀ ਬਜਾਏ ਨਿੱਜੀ ਜ਼ਿੰਦਗੀ ਨੂੰ ਲੈ ਚਰਚਾ ‘ਚ ਹੈ। ਪਿਛਲੇ ਦਿਨੀਂ ਪਰਿਣੀਤੀ ਨੂੰ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨਾਲ ਦੇਖਿਆ ਗਿਆ। ਉਦੋਂ ਤੋਂ ਪਰਿਣੀਤੀ ਅਤੇ ਰਾਘਵ ਸੁਰਖੀਆਂ ‘ਚ ਹਨ। ਇਸ ਦੌਰਾਨ ਹੁਣ ਪਰਿਣੀਤੀ ਨੇ ਰਾਘਵ ਚੱਢਾ ਦੇ ਡੇਟਿੰਗ ਰੂਮ ‘ਤੇ ਉਨ੍ਹਾਂ ਦਾ ਨਾਂ ਲਏ ਬਿਨਾਂ ਆਪਣੀ ਚੁੱਪੀ ਤੋੜੀ ਹੈ ਅਤੇ ਦੱਸਿਆ ਹੈ ਕਿ ਕਿਸ ਤਰ੍ਹਾਂ ਲੋਕ ਉਨ੍ਹਾਂ ਦੀ ਨਿੱਜੀ ਜ਼ਿੰਦਗੀ ‘ਚ ਜ਼ਿਆਦਾ ਦਿਲਚਸਪੀ ਲੈਣ ਲੱਗੇ। ਡੇਟਿੰਗ ‘ਤੇ ਪਰਿਣੀਤੀ ਚੋਪੜਾ ਨੇ ਖੁੱਲ੍ਹ ਕੇ ਗੱਲ ਕੀਤੀ…

Advertisment