ਦੂਨ ਸਕੂਲ ਦੇ ਇੰਡੀਆ ਓਪਨ ਸਪੀਡ ਸਕੈਟਿੰਗ ਚੈਂਪੀਅਨਸ਼ਿਪ 2025 ਦੇ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਗੁਰਦਾਸਪੁਰ 5 ਅਗਸਤ 2025( ਪੰਜਾਬੀ ਅੱਖਰ / ਬਿਊਰੋ ) :- ਇੰਡੀਆ ਓਪਨ ਸਪੀਡ ਸਕੇਟਿੰਗ ਚੈਂਪੀਅਨਸ਼ਿਪ 2025 ਦੇ ਮੁਕਾਬਲੇ ਕੇ ਐਲ ਐਮ ਸਕੂਲ ਪਠਾਨਕੋਟ ਵਿਖੇ ਕਰਵਾਏ ਗਏ । ਜਿਸ ਵਿੱਚ ਦੂਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਗੁਰ ਨਿਵਾਜ ਸਿੰਘ, ਹਰਕੀਰਤ ਕੌਰ ਹਾਰਦਿਕ ਅਤਰੀ, ਵਿਨਮ ਪ੍ਰੀਤ ਕੌਰ , ਰਿਤਵਿਕ ਗੁਪਤਾ ਨੇ ਸੋਨੇ ਦਾ ਤਗਮਾ , ਮਨਰੀਤਕੌਰ ,ਮਹਰੀਤ ਕੌਰ, ਗੁਨਰਾਜ ਸਿੰਘ ਬਾਜਵਾ, ਰਿਆਂਸ਼ ਠਾਕੁਰ , ਸਮਰਜੀਤ ,ਰਕਸ਼ਿਤਾ , ਅਨਹਦਜੋਤ ਸਿੰਘ, ਮਦੇਸ਼ ਮਹਿਤਾ, ਪਾਰਥ ਭੰਡਾਰੀ ਨੇ ਚਾਂਦੀ ਦਾ ਤਗਮਾ, ਕੰਨੀਕਾ ਠਾਕੁਰ, ਕਬੀਰ ਕਟਾਰੀਆ ,ਸਮਾਇਆ ਬੇਦੀ ,ਅੰਗਦਵੀਰ ਸਿੰਘ ਅੰਸ਼ਪ੍ਰੀਤ ਕੌਰ ਅਤੇ ਜਸਨੂਰ ਨੇ ਕਾਂਸੀ ਦਾ ਤਗਮਾ ਜਿੱਤਿਆ।ਇਸ ਮੌਕੇ ਡਾਇਰੈਕਟਰ ਸਰਦਾਰ ਗਗਨਦੀਪ ਸਿੰਘ ਅਤੇ ਪ੍ਰਿੰਸੀਪਲ ਊਸ਼ਾ ਸ਼ਰਮਾ ਜੀ ਨੇ ਵਿਦਿਆਰਥੀ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਉਸ ਨੂੰ ਅੱਗੇ ਤੋਂ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਤੇ ਉਸ ਦੀ ਸਲਾਘਾ ਕਰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ

Leave a Comment

Advertisment

You May Like This