
ਪਿੰਡ ਚੀਮਾ ਖੁੱਡੀ ਦੀ ਗਜ਼ਲਦੀਪ ਕੌਰ ਨੇ ਕਨੇਡਾ ਦੀ ਪੁਲਿਸ ਵਿੱਚ ਪਤੀ ਬਣਾਇਆ ਸਥਾਨ ਜਗਦੀਪ ਦੀ ਕਨੇਡਾ ਪੁਲਿਸ ਵਿੱਚ ਭਰਤੀ ਤੋਂ ਬਾਅਦ ਪਰਿਵਾਰ ਅਤੇ ਪਿੰਡ ਚੀਮਾ ਖੁੱਡੀ ਵਿੱਚ ਖੁਸ਼ੀ ਦੀ ਲਹਿਰ
ਗੁਰਦਾਸਪੁਰ 20 ਅਕਤੂਬਰ ( ਕੁਲਦੀਪ ਸਿੰਘ ਜਾਫਲਪੁਰ ) :- ਪੰਜਾਬ ਦੇ ਹੋਣਹਾਰ ਨੌਜਵਾਨ ਅਤੇ ਵਿਦਿਆਰਥੀ ਜਿੱਥੇ ਆਪਣੇ ਭਵਿੱਖ ਦੇ ਲਈ ਵਿਦੇਸ਼ਾਂ ਨੂੰ ਪ੍ਰਵਾਸ ਕਰ ਗਏ










