ਗੁਰਦਾਸਪੁਰ ਮੈਡੀਸਿਟੀ ਨੇ ਮਾਘੀ ਮੌਕੇ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਲਗਾਇਆ ਮੁਫਤ ਕੈਂਪ,254 ਮਰੀਜ਼ਾਂ ਦੀ ਕੀਤੀ ਜਾਂਚ 124 ਦੇ ਕੀਤੇ ਮੁਫਤ ਮੈਡੀਕਲ ਟੈਸਟ
ਗੁਰਦਾਸਪੁਰ, 16 ਜਨਵਰੀ (ਪੰਜਾਬੀ ਅੱਖਰ /ਬਿਊਰੋ )-ਗੁਰਦਾਸਪੁਰ ਮੈਡੀਸਿਟੀ ਹਸਪਤਾਲ ਵੱਲੋਂ ਮਾਘੀ ਅਤੇ ਲੋਹੜੀ ਦੇ ਪਵਿੱਤਰ ਦਿਹਾੜੇ ਮੌਕੇ ਇਤਿਹਾਸਿਕ ਗੁਰਦੁਆਰਾ ਟਾਹਲੀ ਸਾਹਿਬ ਗਹਲੜੀ ਵਿਖੇ ਮੁਫਤ ਮੈਡੀਕਲ