
Veterinary Health Crisis: ਮੁਹਾਲੀ ‘ਚ ਸਰਕਾਰੀ ਵੈਟਰਨਰੀ ਹਸਪਤਾਲ ਬਣੇ ਖੰਡਰ: ਕਿਤੇ ਸਟਾਫ ਗੈਰ-ਹਾਜ਼ਰ ਤੇ ਕਿਤੇ ਇਮਾਰਤਾਂ ਨਸ਼ੇ ਦੇ ਅੱਡੇ ‘ਚ ਤਬਦੀਲ
Veterinary Health Crisis: ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਸਥਾਪਿਤ ਡਿਸਪੈਂਸਰੀਆਂ ਅਤੇ ਹਸਪਤਾਲ ਲਾਵਾਰਿਸ ਇਮਾਰਤਾਂ ਬਣੀਆਂ ਮੁਹਾਲੀ ਜ਼ਿਲ੍ਹੇ ਵਿੱਚ ਸਰਕਾਰੀ ਵੈਟਰਨਰੀ ਹਸਪਤਾਲ ਅਤੇ ਡਿਸਪੈਂਸਰੀਆਂ ਬੁਰੀ ਤਰ੍ਹਾਂ












