ਇਸ ਮੌਕੇ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਸੰਬੋਧਨ ਵੀ ਕੀਤਾ ਗਿਆ
ਅੰਮ੍ਰਿਤਸਰ, 6 ਜੂਨ
ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਾਬਕਾ ਸਾਂਸਦ ਸਿਮਰਨਜੀਤ ਸਿੰਘ ਮਾਨ ਵੱਲੋਂ ਵੀ ਅਕਾਲ ਤਖਤ ਸਾਹਿਬ ਤੇ ਸੰਗਤ ਨੂੰ ਸੰਬੋਧਨ ਕੀਤਾ ਗਿਆ।
ਇਸ ਮੌਕੇ ਸਰਬਤ ਖਾਲਸਾ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਦਾ ਜਿਹੜਾ ਦਿਨ ਅੱਜ ਦਾ ਦਿਨ ਸਾਨੂੰ ਉਹਨਾਂ ਚਿਰ ਮਹਿਸੂਸ ਹੁੰਦਾ ਰਹੂਗਾ ਸਰਕਾਰ ਵੱਲੋਂ ਕੀਤੇ ਜ਼ੁਲਮ ਦਾ ਅਹਿਸਾਸ ਹੁੰਦਾ ਰਹੂਗਾ ਜਿੰਨਾ ਚਿਰ ਜਿਆਦਾ ਇਸ ਦੇਸ਼ ਦਾ ਜਿਹੜੀ ਸਰਕਾਰ ਉਹ ਇਸ ਗਲਤੀ ਨੂੰ ਪਾਰਲੀਮੈਂਟ ਦੇ ਵਿੱਚ ਬਹੁਮਤ ਦੇ ਨਾਲ ਪ੍ਰਵਾਨ ਕਰੇ ਜਾਂ ਫਿਰ ਖਾਲਸਾ ਪੰਥ ਜਿਹੜਾ ਵਾ ਉਹਦਾ ਰਾਜਭਾਗਤ ਹੋਵੇ ਬੀਬੀਸੀ ਵੀਰੇ ਉਹ ਫਿਰ ਆਪਣੇ ਦੁਸ਼ਮਣ ਦੇ ਨਾਲ ਜੋ ਸਾਡੇ ਸਿਰ ਦੇ ਉੱਤੇ ਭਾਜੀ ਚਾੜੀ ਹ ਕੁਰਬਾਨੀ ਕਰਨ ਵਾਲੇ ਲੋਕਾਂ ਦੇ ਉੱਤੇ ਉਹਦੇ ਨਾਲ ਫਿਰ ਖਾਲਸਾਈ ਰਵਾਇਤਾਂ ਦੇ ਮੁਤਾਬਕ ਆਪਣਾ ਹਿਸਾਬ ਕਿਤਾਬ ਕਰੇ ਮੈਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਅਰਦਾਸ ਕੀਤੀ ਦੂਸਰੀ ਗੱਲ ਇਹ ਹੈ ਕਿ ਸਿੱਖ ਕੌਮ ਤੇ ਖਾਲਸਾ ਪੰਥ ਕਦੇ ਵੀ ਖਤਮ ਨਹੀਂ ਹੋਇਆ ਤੇ ਨਾ ਇਹ ਹੋ ਸਕਦਾ ਤੁਸੀਂ ਵੇਖਿਆ ਹੋਣਾ ਵਾ ਕਿ ਲੋਕ ਸਭਾ ਦੀਆਂ ਚੋਣਾਂ ਆਈਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਸਿੱਖਾਂ ਦੇ ਅੰਦਰ ਰੋਸ ਹੈ ਘੱਲੂਘਾਰੇ ਇਸ ਹਫਤੇ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਤਰੀਕਾ ਚੁਣਨੀਆਂ ਨਹੀਂ ਚਾਹੀਦੀਆਂ ਚੋਣਾਂ ਵਾਸਤੇ ਹੁਣ ਸਿੱਖ ਜਿੱਤ ਕੇ ਵੀ ਆਪਣੀ ਖੁਸ਼ੀ ਨਹੀਂ ਮਨਾ ਸਕਦਾ ਪਰ ਮੈਂ ਇੱਕ ਗੱਲ ਸੈਂਟਰ ਦੀ ਸਰਕਾਰ ਨੂੰ ਔਰ ਜਿਹੜੀਆਂ ਸੈਂਟਰ ਦੀਆਂ ਝੋਲੀ ਚੁੱਕ ਪਾਰਟੀਆਂ ਨੇ ਜਿਨਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਮੈਂ ਉਹਨਾਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਵਾ ਕਿ ਖਾਲਸੇ ਦਾ ਰਾਜ ਆਉਣਾ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਖਾਲਸਾ ਇਹ ਅੱਜ ਦੋ ਜਿਹੜੇ ਸਿੰਘ ਸਾਡੇ ਪਾਰਲੀਮੈਂਟ ਦੀਆਂ ਪੌੜੀਆਂ ਜਿਹੜੇ ਨੇ ਇਹਨਾਂ ਦੇ ਜਿੱਤਣ ਦੇ ਨਾਲ ਅੱਜ ਜਿਹੜੀ ਰਵਾਇਤੀ ਰਾਜਨੀਤੀ ਜਾਂ ਬਿਮਾਰ ਰਾਜਨੀਤੀ ਜਾਂ ਮੌਕਾ ਪ੍ਰਸਤ ਰਾਜਨੀਤੀ ਦਾ ਮੌਕਾ ਪ੍ਰਸਤ ਰਾਜ ਨੀਤੀ ਜਿਹੜੀ ਆ ਉਹਦਾ ਖਾਤਮਾ ਹੋ ਗਿਆ ਭੋਗ ਪੈ ਗਿਆ ਇਥੇ ਬਾਦਲ ਦਲ ਦਾ ਸਾਰਿਆਂ ਦਾ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਹੈ ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਣੇ ਅੱਜ ਸਿੱਖ ਸੰਗਤ ਨੇ ਫਰੀਦਕੋਟ ਦੀ ਸਿੱਖ ਸੰਗਤ ਨੇ ਖਡੂਰ ਸਾਹਿਬ ਦੀ ਸਿੱਖ ਸੰਗਤ ਨੇ ਇੱਕ ਪੰਥਕ ਨਵੀਂ ਨਰੋਈ ਸਿਹਤ ਮੰਦ ਸਰਬੱਤ ਦੇ ਭਲੇ ਵਾਲੀ ਰਾਜਨੀਤੀ ਦਾ ਨੀਹ ਪੱਥਰ ਰੱਖਿਆ ਔਰ ਇਹ ਜਿਹੜਾ ਨੀਵ ਪੱਥਰ ਇਹ ਮਹਿਲ ਦਾ ਰੂਪ ਧਾਰਨ ਕਰੂਗਾ ਜੋ ਪੰਜਾਬ ਦੇ ਨਾਲ ਸਿੱਖਾਂ ਦੇ ਨਾਲ ਅੱਜ ਤੱਕ ਦੀਆਂ ਸਰਕਾਰਾਂ ਨੇ ਸੈਂਟਰ ਦੀ ਸਰਕਾਰ ਨੇ ਬੇਇਨਸਾਫੀ ਕੀਤੀ ਜਾਂ ਧੱਕੇ ਕੀਤੇ ਇਹ ਉਹਨਾਂ ਦੇ ਮੂੰਹ ਦੇ ਉੱਤੇ ਚਪੇੜ ਵੀ ਹੋਊਗੀ ਪਿੱਛੇ ਕਾਰਜ ਵੀ ਸਮਝਦੇ ਇੱਥੇ ਅਕਾਲੀ ਦਲ ਹੋਣ ਕੋਈ ਰਿਹਾਇ ਨਹੀਂ ਗਿਆ ਸਾਰਿਆਂ ਦਾ ਭੋਗ ਪੈ ਗਿਆ ਵਾ ਇੱਥੇ ਹੁਣ ਨਵਾਂ ਅਕਾਲੀ ਦਲ ਖਾਲਸਾ ਪੰਥ ਦੀਆਂ ਰਵਾਇਤਾਂ ਦੇ ਮੁਤਾਬਕ ਪੈਦਾ ਹੋਊਗਾ ਇਸ ਵਾਰੀ 27 ਦੇ ਵਿੱਚ 207 ਦੇ ਵਿੱਚ ਪੰਜਾਬ ਦੇ ਅੰਦਰ ਖਾਲਸਾ ਪੰਥ ਦੀ ਨਰੋਲ ਸਰਕਾਰ ਬਣੂਗੀ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਤੁਸੀਂ ਆਪਣੀ ਉਮੀਦਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹ ਉਹ ਵੀ ਖਾਲਸਾ ਪੰਥ ਦੇ ਹਵਾਲੇ ਹੋਊਗੀ ਔਰ ਖਾਲਸਾ ਪੰਥ ਉਹਨਾਂ ਲੋਕਾਂ ਨੂੰ ਵਿਧਾਨ ਸਭਾ ਦੇ ਅੰਦਰ ਤੇ ਵੱਡੀ ਪੰਥਕ ਸੇਵਾ ਹੋਊਗੀ ਬਹੁਤ ਵੱਡੀ ਪੰਥਕ ਕੁਰਬਾਨੀ ਹੋਊਗੀ ਫਰੀਦਕੋਟ ਦੀ ਸੀਟ ਖਡੂਰ ਸਾਹਿਬ ਦੀ ਸੀਟ ਦਾ ਜਿੱਤਣਾ ਅੱਜ ਖਾਲਸਾ ਪੰਥ ਨੇ ਕੁਰਬਾਨੀ ਵਾਲੇ ਲੋਕਾਂ ਨੂੰ ਜਿਨਾਂ ਨੂੰ ਅੱਜ ਤੱਕ ਲਿਤਾੜਿਆ ਗਿਆ ਮੌਕੇ ਮੌਕੇ ਮੋਕੇ ਜਿਹੜੇ ਵੀ ਲੀਡਰ ਸਤਾ ਵਿੱਚ ਰਹੇ ਉਹਨਾਂ ਵੱਲੋਂ ਜਿਹੜਾ ਅੱਜ ਤੱਕ ਲਿਤਾੜਿਆ ਗਿਆ ਥੱਲੇ ਦੱਬਿਆ ਗਿਆ ਅੱਜ ਇੱਕ ਨਵੀਂ ਪੋਹ ਫੁੱਟੀ ਆ ਔਰ ਅਸੀਂ ਆਸ ਕਰਦੇ ਹਂ ਪੂਰਾ ਸਮੁੱਚਾ ਪੰਜਾਬ ਦੇਸ਼ ਵਿਦੇਸ਼ ਵਿੱਚ ਵੱਸਦੇ ਜਿਹੜੇ ਸਿੱਖ ਨੇ ਇਹ ਜਿਹੜੇ ਸਾਡੇ ਦੋ ਨੌਜਵਾਨ ਪਾਰਲੀਮੈਂਟ ਦੀਆਂ ਪੌੜੀਆਂ ਚੜ ਰਹੇ ਨੇ ਇਹਨਾਂ ਦੇ ਸਿਰ ਦੇ ਉੱਤੇ ਹੱਥ ਰੱਖੇ ਔਰ ਪੰਜਾਬ ਦੇ ਵਿੱਚ ਇੱਕ ਨਵੀਂ ਸਾਫਬੰਦੀ ਹੋ ਕੇ ਔਰ ਨਵੇਂ ਰਾਜ ਦੀ ਸਥਾਪਨਾ ਹੋਈ ਉਣਾ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਰਿਹਾ ਅੱਜ ਸਾਨੂੰ ਇਹ ਗੱਲ ਕਹਿਣ ਦੀ ਲੋੜ ਨਹੀਂ ਕਿ ਸਿੱਖਾਂ ਦਾ ਨਿਰੋਲ ਰਾਜ ਕਿਹੋ ਜਿਹਾ ਹੋਊਗਾ ਸਰਬੱਤ ਦੇ ਭਲੇ ਦੀ ਗੱਲ ਹੋਊਗੀ ਸਰਬੱਤ ਨੂੰ ਨੁਮਾਇੰਦਗੀ ਮਿਲੂਗੀ ਔਰ ਵੱਧ ਦੇ ਬਾਰੇ ਸੋਚਿਆ ਜਾਊਗਾ।
ਇਸ ਮੌਕੇ ਬੀਬੀ ਖਾਲੜਾ ਨੇ ਕਿਹਾ ਕਿ ਮੈਂ ਪਾਰਲੀਮੈਂਟ ਇੱਕ ਸੁਪਨਾ ਸੀ ਕਿ ਕੋਈ ਸੇਧ ਪੰਜਾਬ ਦੇ ਵਿੱਚ ਖਾਲਸਾ ਪੰਥ ਨੂੰ ਦੇਣ ਵਾਲਾ ਅੱਗੇ ਆਵੇ ਤੇ ਮੈਨੂੰ ਲੱਗਿਆ ਕਿ ਭਾਈ ਅੰਮ੍ਰਿਤਪਾਲ ਇੱਕ ਸਹੀ ਸੇਧ ਸਿੱਖ ਪੰਥ ਨੂੰ ਦੇ ਸਕਦੇ ਹੈ ਤੇ ਕਿਉਂਕਿ ਕਾਰਨ ਇਹ ਬਣ ਗਿਆ ਸਾਡਾ ਨਾਲ ਆਉਣ ਦਾ ਕਿ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡੇ ਪੱਧਰ ਤੇ ਘਾਣ ਹੋਇਆ ਅੱਗੇ ਤਾਂ ਹੋਇਆ ਹੀ ਹੋਇਆ ਸੀ ਜਿਹੜੀ ਵੀ ਨਵੀਂ ਸਰਕਾਰ ਆਉਂਦੀ ਆ ਉਹ ਸਿੱਖ ਜਵਾਨੀ ਦੇ ਮਗਰ ਐ ਪੈ ਜਾਂਦੀ ਆ ਵੀ ਇਹਨਾਂ ਨੂੰ ਬਸ ਟਿਕਾਣੇ ਹੀ ਲਾਉਣਾ ਤੇ ਇਹਨਾਂ ਨੇ ਜਦੋਂ ਡਿਬਲੂਗੜ ਜੇਲ ਦੇ ਵਿੱਚ ਭੇਜੀਆ ਇਹਨਾਂ ਨੂੰ ਤੇ ਮੈਂ ਉਦੋਂ ਉਹਨਾਂ ਦਿਨਾਂ ਚ ਹੀ ਬਾਹਰੋਂ ਆਈ ਸੀ ਅਮੇਰੀਕਾ ਤੋਂ ਤੇ ਮੈਨੂੰ ਲੱਗਿਆ ਵੀ ਮੈਨੂੰ ਉੱਥੇ ਮੋਰਚੇ ਚ ਜਾਣਾ ਚਾਹੀਦਾ ਮੈਂ ਮੋਰਚੇ ਚ ਗਈ ਵਾਤਾਵਰਨ ਦੇਖਿਆ ਉੱਥੇ ਇਹਨਾਂ ਨੇ ਇੰਨੀ ਬੁਰਸ਼ਾਗਰਦੀ ਕੀਤੀ ਕਿ ਉਹਨਾਂ ਦੇ ਪਰਿਵਾਰਾਂ ਨੂੰ ਵੀ ਸੱਤ 51 ਲਾ ਤੇ ਜੇਲ ਵਿੱਚ ਸੁੱਟਿਆ ਇਹ ਬਹੁਤ ਵੱਡੀ ਜਆਦਤ ਦੀਆਂ ਜੋ ਸਾਡੇ ਨਾਲ ਸਿੱਖਾਂ ਨਾਲ ਲਗਾਤਾਰ ਹੋ ਰਹੀਆਂ ਤੇ ਅਸੀਂ ਤਾਂ ਮਨੁੱਖੀ ਅਧਿਕਾਰਾਂ ਵਾਲੇ ਆਂ ਹਰ ਕੰਮ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਦੋ ਮੈਂਬਰ ਪਾਰਲੀਮੈਂਟ ਬਣੇ ਨੇ ਦੇਖੋ ਜੀ ਅਗਲਾ ਸਟੈਪ ਤਾਂ ਮੀਡੀਏ ਵਾਲਾ ਹੀ ਦੱਸਦੇ ਹੁੰਦੇ ਆ ਵੀ ਅਗਲਾ ਤੁਹਾਨੂੰ ਇੱਕ ਵਾਰੀ ਸਾਨੂੰ ਇਸ ਵਾਰ ਇਕੋਨਿਕ ਪਰਸਨੈਲਿਟੀ ਬਣਾਇਆ ਗਿਆ ਬਕਾਇਦਾ ਤੌਰ ਤੇ ਕਿਹਾ ਗਿਆ ਕਿ ਬੀਬੀ ਖਾਲੜਾ ਜੀ ਦਾ ਸਪਨਾ ਜਿਹੜਾ ਹੈ ਹੁਣ ਕੌਮ ਪੂਰਾ ਕਰੇਗੀ ਉਹ ਠੀਕ ਹੈ ਪਰ ਮੈਂ ਤੁਹਾਨੂੰ ਦੱਸਦੀ ਆ ਵੀ ਸਾਡਾ ਕੰਮ ਸੀ ਇਲੈਕਸ਼ਨ ਲੜਾਉਣਾ ਤੇ ਇਲੈਕਸ਼ਨ ਅਸੀਂ ਇਨੇ ਵਧੀਆ ਤਰੀਕੇ ਨਾਲ ਲੜੀ ਹ ਇਹਦੇ ਵਿੱਚ ਤੁਸੀਂ ਮਾਨ ਵਾਲੀ ਗੱਲ ਹੈ ਕਿ ਇਸ ਮਾਝੇ ਦੇ ਇਲਾਕੇ ਨੇ ਅੰਮ੍ਰਿਤਪਾਲ ਨੂੰ ਸਾਰੇ ਪੰਜਾਬ ਚੋਂ ਲੀਡ ਦਿੱਤੀ ਹੈ ਤੇ ਤੁਸੀਂ ਇੱਕ ਗੱਲ ਹੋਰ ਐਡ ਮੈਂ ਕਰਦੀ ਹ ਕਿ ਪ੍ਰਧਾਨ ਮੰਤਰੀ ਮੋਦੀ ਨਾਲੋਂ ਵੀ ਵੱਧ ਲੀਡ ਅੰਮ੍ਰਿਤਪਾਲ ਨੇ ਖੜੀ ਹੈ
ਇਹ ਬੜਾ ਔਖਾ ਫੈਸਲਾ ਅਸੀਂ ਉਹਨਾਂ ਨਾਲ ਨਹੀਂ ਜਾ ਸਕਦੇ ਜਿਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਹੀਂ ਜਾ ਸਕਦੇ ਤੇ ਦੂਜਾ ਅੰਮ੍ਰਿਤਪਾਲ ਦਾ ਵੀ ਕੋਈ ਫੈਸਲਾ ਹੋ ਸਕਦਾ ਮੈਂ ਅੰਮ੍ਰਿਤਪਾਲ ਨੂੰ ਕਦੇ ਨਹੀਂ ਮਿਲੀ ਅੰਮ੍ਰਿਤ ਪਾਲ ਦਾ ਬਾਹਰ ਆਉਣਾ ਬਹੁਤ ਜਰੂਰੀ ਹੈ ਅਸੀਂ ਇਲੈਕਸ਼ਨ ਇਸੇ ਬਿਹਾਫ ਤੇ ਲੜੀ ਹੈ ਕਿ ਅੰਮ੍ਰਿਤਪਾਲ ਨੂੰ ਬਾਹਰ ਕੱਢਣਾ ਬੰਦੀ ਸਿੰਘਾਂ ਨੂੰ ਬਾਹਰ ਕੱਢਣਾ ਹੁਣ ਅਗਲੀ ਜੰਗ ਬੰਦੀ ਸਿੰਘਾਂ ਦੀ ਤੇ ਅੰਮ੍ਰਿਤਪਾਲ ਹੋਰਾਂ ਦੀ ਬਾਹਰ ਜੇਲ੍ਾਂ ਤੋਂ ਬਾਹਰ ਰਿਹਾਈ ਦੀ ਹੋਏਗੀ ਸਭ ਤੋਂ ਪਹਿਲਾਂ ਤਾਂ ਰਿਹਾਈ ਹੀ ਹੋਊਗੀ ਕਿਉਂਕਿ ਮੋਰਚਾ ਹੀ ਇਸ ਗੱਲ ਤੇ ਇੱਥੇ ਵੀ ਲੱਗਾ ਸੀ ਮੈਂ ਮੇਰਾ ਇਧਰ ਮਨੁੱਖੀ ਅਧਿਕਾਰਾਂ ਦਾ ਸਮਝ ਕੇ ਮੈਂ ਵੀ ਇਹ ਗਲਤ ਹੋ ਰਿਹਾ ਤੇ ਮੈਂ ਇਸ ਕੰਪੇਨ ਦੇ ਵਿੱਚ ਆਪਣੀ ਹਾਜਰੀ ਲਾਈ ਉਹੀ ਸੰਵਿਧਾਨ ਕਹਿੰਦਾ ਕਿ ਜਿਹੜਾ ਬੰਦਾ ਪਾਰਲੀਮੈਂਟ ਜਿੱਤ ਜਾਂਦਾ ਉਹਨੂੰ ਉਹਨਾਂ ਨੂੰ ਛੱਡਣਾ ਹੀਂ ਪੈਂਦਾ 1989 ਦੇ ਵਿੱਚ ਉਹਨਾਂ ਨੂੰ ਛੱਡਿਆ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਤੇ ਅਗਲੀ ਕਾਰਵਾਈ ਤੁਸੀਂ ਸਾਡੇ ਜਲਦਬਾਜੀ ਨਾ ਕਰੋ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਜਾਣਾ ਪਏ ਤੇ ਜਾਵਾਂਗੇ ਪਰ ਅਸੀਂ ਪੋਜੀਟਿਵ ਆ ਸਾਨੂੰ ਲੱਗਦਾ ਵੀ ਅੰਮ੍ਰਿਤਪਾਲ ਨੂੰ ਜਿਵੇਂ ਪੇਪਰ ਦਾਖ਼ਿਲ ਹੌਏ ਇਲੈਕਸ਼ਨ ਹੋ ਗਈ ਆ ਇਹ ਵੀ ਹੋ ਜਾਵੇਗਾ ਜਿਹੜਾ ਗਲਤ ਸਿਸਟਮ ਉਸਨੂੰ ਤੋੜਨਾ ਬੜਾ ਔਖਾ ਹੁੰਦਾ ਪਰ ਖਾਲਸਾ ਪੰਥ ਨੇ ਜੋ ਫਤਵਾ ਦਿੱਤਾ ਉਹ ਦੁਨੀਆ ਪੱਧਰ ਦੇ ਵਿੱਚ ਗਿਆ ਇਹ ਦੁਨੀਆ ਜਿਹੜੀ ਸਿੱਖ ਕੌਮ ਹੈ ਇਹ ਆਪਣੇ ਫੈਸਲੇ ਆਪ ਕਰ ਦੀ ਹੈ ਇਸ ਮੌਕੇ ਫਰੀਦਕੋਟ ਤੋਂ ਸੰਸਦ ਬਣੇ ਸਰਬਜੀਤ ਸਿੰਘ ਖਾਲਸਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮਹਾਰਾਜ ਦਾ ਸ਼ੁਕਰੀਆ ਕਰਨਾ ਆਇਆ ਤਖਤ ਸਾਹਿਬ ਤੇ ਮੈਸੇਜ ਕੌਮ ਦੇ ਇੱਕ ਅਪੀਲ ਕਰਨੀ ਚਾਹੂੰਗਾ ਜਿਹੜਾ ਮੇਰੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਤੋਂ ਸੀ ਕਿ ਜਿੰਨੇ ਵੀ ਮੁੰਡੇ ਕੇਸਦਾਰੀ ਕਤਲ ਕਰਾਉਦੇ ਆ ਬਈ ਉਹ ਕੇਸਦਾਰੀ ਕਤਲ ਨਾ ਕਰਾਉਣ ਤੇ ਦਮਾਲੇ ਤੇ ਦਸਤਾਰਾਂ ਬੰਨਣ ਤੇ ਗੁਰੂ ਦੇ ਲੜ ਲੱਗਣ ਅੰਮ੍ਰਿਤ ਛਕਾ ਕਰ ਰਹੇ ਹਨ ਅਸਲ ਗੱਲ ਗੱਲ ਇਹ ਆ ਵੀ ਪਹਿਲਾਂ ਇਹਨਾਂ ਨੂੰ ਆਪਣੇ ਜਿਹੜੇ ਪੰਜਾਬ ਦਾ ਯੂਥ ਹੈ ਇਹਨਾਂ ਨੂੰ ਕੋਈ ਯੋਗ ਲੀਡਰ ਨਹੀਂ ਸੀ ਮਿਲ ਰਿਹਾ ਜਿਹਦੇ ਜਿਹਨੂੰ ਵੋਟਾਂ ਪਾਉਣ ਜਿਦੇ ਨਾਲ ਚੱਲਣ ਹੁਣ ਸਾਨੂੰ ਅਗਵਾਈ ਕਰਨ ਦਾ ਮੌਕਾ ਦਿੱਤਾ ਹੈ ਸਿੱਖ ਕੌਮ ਨੇ ਯੂਥ ਨੇ ਅਸੀਂ ਮਹਾਰਾਜ ਦਾ ਸ਼ੁਕਰੀਆ ਕਰਨ ਆਏ ਹ ਤੇ ਮਹਾਰਾਜ ਤੋਂ ਆਸ਼ੀਰਵਾਦ ਲੈਣ ਆਏ ਆਂ ਕਿ ਅਸੀਂ ਕੌਮ ਨੂੰ ਸੇਧ ਦੇ ਸਕੇ ਮੈਂ ਮੈਂ ਦਊਂਗਾ ਜੀ ਬਈ ਜਿਹੜੇ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ ਉਸ ਤੇ ਕਾਨੂੰਨ ਬਣਨਾ ਚਾਹੀਦਾ ਜੀ ਬਈ 302 ਦਾ ਪਰਚਾ ਹੋਣਾ ਚਾਹੀਦਾ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਹ ਜੀ ਜੀ ਨਾਲ ਨਸ਼ਿਆਂ ਦਾ ਵੀ ਬੰਦੀ ਸਿੰਘ ਜਿਹੜੇ 2020 30-30 ਸਾਲ ਹੋ ਗਏ ਉੱਪਰ 30-30 ਸਾਲ ਹੋ ਗਏ ਜੇਲਾਂ ਦੇ ਵਿੱਚ ਹੀ ਹ ਸਜ਼ਾਵਾਂ ਵੀ ਉੱਪਰ ਹੋ ਗਿਆ ਡਬਲ ਸਜਾਵਾਂ ਕੱਟ ਲਈਆਂ ਉਹਨਾਂ ਨੂੰ ਤਾਂ ਮਤਲਬ ਰਿਹਾਈ ਤਾਂ ਬਣਦੀ ਹ ਨਾ ਕਰਨੀ ਇਹ ਤਾਂ ਧੱਕਾ ਹ ਕਿਉਂਕਿ ਕਾਂਗਰਸ ਨੇ ਹਮਲਾ ਕੀਤਾ ਸੀਗਾ ਬਈ ਮੇਰੇ ਕੋਲੇ ਸਾਰਾ ਕੁਝ ਹੀ ਆ ਲਿਆ ਹ ਮੈਂ ਆਪਣੇ ਜਿਹੜੇ ਲੋਕਾਂ ਨੇ ਮੈਨੂੰ ਫਰੀਦਕੋਟ ਦੀ ਸੰਗਤ ਨੇ ਜਿਤਾਇਆ ਹ ਮੈਂ ਸੰਗਤ ਦੀ ਸਲਾਹ ਲਊਂਗਾ ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਮੇਰੇ ਤੱਕ ਕੀ ਕੀ ਉਹਨਾਂ ਨੇ ਆਫਰਾਂ ਦਿੱਤੀਆਂ ਬਹੁਤ ਕੁਝ ਦੇ ਰਹੇ ਹ ਪਰ ਮੈਂ ਜੋ ਪਹਿਲਾਂ ਵੀ ਮੈਂ ਆਫਰਾਂ ਨੂੰ ਇਹਨਾਂ ਨੂੰ ਲੱਤਾਂ ਮਾਰ ਚੁੱਕਿਆ ਬਹੁਤ ਅਫਰਾ ਆਈਆਂ ਮੈਂ ਜਿਹੜੇ ਆਪਣੇ ਫਰੀਦਕੋਟ ਦੀ ਸੰਗਤ ਮੈਨੂੰ ਜੋ ਕਹੂਗੀ ਜੋ ਕਹੂਗੀ ਆਪਾਂ ਐਵੇਂ ਤੁਰਨਾ ਅਸੀਂ ਉਵੇਂ ਗੱਲ ਇਹ ਨਹੀਂ ਕਰ ਸਕਦੇ ਉਹ ਤਾਂ ਹੈ ਹੀ ਹੈ ਜੀ ਸਾਡੇ ਫਾਦਰ ਸਾਹਿਬ ਨੇ ਉਸੇ ਦਾ ਹੀ ਤਾਂ ਬਦਲਾ ਲਤਾ ਹ ਹੁਣ ਇੱਕ ਗੱਲ ਦੇਖੋ ਨਾ ਜਿਹੜਾ ਜਿਨਾਂ ਅਕਾਲ ਤਖਤ ਸਾਹਿਬ ਲਈ ਸਾਡੇ ਫਾਦਰ ਸਾਹਿਬ ਨੇ ਸਾਰਾ ਕੁਝ ਕੁਰਬਾਨ ਕਰਤਾ ਆਪਣੀ ਨੌਕਰੀ ਆਪਣੇ ਮਤਲਬ ਬੱਚੇ ਦੀ ਕੁਰਬਾਨ ਕਰਤੇ ਤੇ ਅਸੀਂ ਉਹਨਾਂ ਦਾ ਸਮਰਥਨ ਕਰ ਸਕਦੇ ਤੁਸੀਂ ਦੇਖੋ ਪਹਿਲਾਂ ਵੀ ਲੋਕਾਂ ਨੇ ਕਾਮਯਾਬ ਕਰਕੇ ਦੇਖ ਲੇ ਕਲਾਕਾਰ ਇਹਨਾਂ ਨੂੰ ਕੁਝ ਨਹੀਂ ਮਿਲਿਆ ਇਹਨਾਂ ਕੋਲੇ ਕੁਛ ਨਹੀਂ ਹੈ ਇਹਨਾਂ ਨੂੰ ਪਤਾ ਹੀ ਨਹੀਂ ਸਿਸਟਮ ਕਿਵੇਂ ਚੱਲਦਾ ਹੈ 600 ਯੂਨਿਟ ਗਰੀਬ ਨੂੰ ਤਾਂ ਫਰੀ ਦੇ ਹੀ ਦੇਣੀ ਹ। ਜਿਹੜੇ ਬੰਦੇ ਇਨ੍ਹੇ ਪੈਸੈ ਕਮਾ ਰਹੇ ਹਨ ਉਣਾ ਨੂੰ ਵੀ ਬਿਜਲੀ ਫਰੀ ਦੇ ਰਹੇ ਹਨ।























