Code Of Ethics

Download app

Subscribe To Print Edition

ਹਿਮਾਚਲ ’ਚ ਛੇ ਮੌਤਾਂ ਮਗਰੋਂ ਸ੍ਰੀਖੰਡ ਮਹਾਦੇਵ ਯਾਤਰਾ ਰੱਦ

ਸ਼ਿਮਲਾ, 10 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਇਸ ਸੀਜ਼ਨ ਦੌਰਾਨ ਛੇ ਸ਼ਰਧਾਲੂਆਂ ਦੀ ਮੌਤ ਹੋਣ ਮਗਰੋਂ ਸ੍ਰੀਖੰਡ ਮਹਾਦੇਵ ਯਾਤਰਾ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸੂਬਾ ਸਰਕਾਰ ਨੇ ਅੱਜ ਬਿਆਨ ਰਾਹੀਂ ਦਿੱਤੀ ਹੈ। ਯਾਤਰਾ ਉਸ ਸਮੇਂ ਰੱਦ ਕੀਤੀ, ਜਦੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਸੂਬੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ ਕੁੱਲੂ ਜ਼ਿਲ੍ਹਾ ਪ੍ਰਸ਼ਾਸਨ ਨੇ ਤੀਰਥਯਾਤਰਾ ਨੂੰ 11 ਜੁਲਾਈ ਤੱਕ ਮੁਲਤਵੀ ਕਰ ਦਿੱਤਾ ਸੀ।  Punjabi Akhar 

Leave a Comment

Advertisment

You May Like This