ਗਾਇਕ ‘ਮਨੀ ਲਾਡਲਾ’ ਨੇ ਕੀਤੀ ਅੰਮ੍ਰਿਤਸਰ ਦੇ ਡੀਸੀਪੀ ‘ਪਰਮਿੰਦਰ ਸਿੰਘ ਭੰਡਾਲ’ ਨਾਲ ਮੁਲਾਕਾਤ
ਅੰਮ੍ਰਿਤਸਰ ( ਸਿਮਰਪ੍ਰੀਤ ਸਿੰਘ)
ਮਸ਼ਹੂਰ ਪੰਜਾਬੀ ਗਾਇਕ ‘ਮਨੀ ਲਾਡਲਾ’ ਨੇ ਕੀਤੀ ਅੰਮ੍ਰਿਤਸਰ ਦੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨਾਲ ਕੀਤੀ ਮੁਲਾਕਾਤ ‘ਮਨੀ ਲਾਡਲਾ’ ਨੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨਾਲ ਮੁਲਾਕਾਤ ਕਰਦਿਆਂ ਖੁਸ਼ੀ ਜਤਾਈ ਅੰਮ੍ਰਿਤਸਰ ਸ਼ਹਿਰ ਵਿੱਚ ਟ੍ਰੈਫਿਕ ਤੇ ਕੰਟਰੋਲ ਕਰਨ ਉੱਤੇ ਵੀ ਕੀਤਾ ਧੰਨਵਾਦ ਅੰਮ੍ਰਿਤਸਰ ਵਿਚ ਸਭ ਤੋਂ ਜਿਆਦਾ ਸਮੱਸਿਆ ਟਰੈਫਿਕ ਦੀ ਆਉਂਦੀ ਸੀ ਹਰ ਇਕ ਇਨਸਾਨ ਨੂੰ ਜਿਸ ਦੇ ਚਲਦਿਆਂ ਮਨੀ ਲਾਡਲਾ ਨੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਵੀ ਕੀਤਾ ਸ਼ਹਿਰ ਵਿਚ ਅਮਨ ਸ਼ਾਂਤੀ ਬਰਕਰਾਰ ਰੱਖਣ ਵਾਸਤੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਅਤੇ ਕਮਿਸ਼ਨਰ ਨੌਨਿਹਾਲ ਸਿੰਘ ਜੀ ਦਾ ਵੀ ਕੀਤਾ ਧੰਨਵਾਦ






















