Code Of Ethics

Download app

Subscribe To Print Edition

ਜ਼ਿਲ੍ਹਾ_ਅੰਮ੍ਰਿਤਸਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜੰਤਰ ਮੰਤਰ ਤੇ ਚੱਲ ਰਿਹਾ ਮਹਿਲਾ ਪਹਿਲਵਾਨ ਦੇ ਧਰਨੇ ਦੇ ਹੱਕ ਵਿੱਚ ਤੇ ਪਹਿਲਵਾਨ ਭੈਣਾਂ ਨੂੰ ਇਨਸਾਫ ਦੁਆਉਣ ਵਾਸਤੇ ADC ਅੰਮ੍ਰਿਤਸਰ ਨੂੰ ਮੰਗ ਪੱਤਰ ਦਿੱਤਾ ਗਿਆ ਉਸ ਤੋਂ ਉਪਰੰਤ ਮਾਰਚ ਕਰਕੇ ਮਾਵਾਂ ਭੈਣਾਂ ਨੌਜਵਾਨਾਂ ਕਿਸਾਨਾਂ ਮਜ਼ਦੂਰਾਂ ਵਿਦਿਆਰਥੀਆਂ ਮੁਲਾਜਮਾਂ ਵੱਲੋਂ ਮੋਦੀ ਦਾ ਪੁਤਲਾ ਫੂਕਿਆ ਗਿਆ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜੰਤਰ ਮੰਤਰ ਤੇ ਚੱਲ ਰਿਹਾ ਮਹਿਲਾ ਪਹਿਲਵਾਨ ਦੇ ਧਰਨੇ ਦੇ ਹੱਕ ਵਿੱਚ ਤੇ ਪਹਿਲਵਾਨ ਭੈਣਾਂ ਨੂੰ ਇਨਸਾਫ ਦੁਆਉਣ ਵਾਸਤੇ ਏਡੀਸੀ ਅੰਮ੍ਰਿਤਸਰ ਨੂੰ ਮੰਗ ਪੱਤਰ ਦਿੱਤਾ ਗਿਆ ਉਸ ਤੋਂ ਉਪਰੰਤ ਮਾਰਚ ਕਰਕੇ ਮਾਵਾਂ ਭੈਣਾਂ ਨੌਜਵਾਨਾਂ ਕਿਸਾਨਾਂ ਮਜ਼ਦੂਰਾਂ ਵਿਦਿਆਰਥੀਆਂ ਮੁਲਾਜਮਾਂ ਵੱਲੋਂ ਮੋਦੀ ਦਾ ਪੁਤਲਾ ਫੂਕਿਆ ਗਿਆ

Advertisment