Code Of Ethics

Download app

Subscribe To Print Edition

ਕਾਠਗੜ੍ਹ ਪੁਲਿਸ ਵਲੌ ਹਾਈਟੈਕ ਨਾਕੇ ਤੇ 7 ਗ੍ਰਾਮ ਹੈਰੋਇਨ ਸਮੇਤ ਇੱਕ ਦੌਸ਼ੀ ਕਾਬੂ


ਨਵਾਂਸ਼ਹਿਰ /ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ ਬਿਰੌਊ ਚੀਫ ) ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ ਐਸ ਪੀ ਭਾਗੀਰਥ ਸਿੰਘ ਮੀਣਾ ਦੀਆਂ ਦਿਸ਼ਾ-ਨਿਰਦੇਸ਼ਾ ਦੀ ਸਖਤੀ ਨਾਲ ਪਾਲਣਾ ਕਰਦੀਆਂ ਐਸ ਐਸ ਓ ਥਾਣਾ ਕਾਠਗੜ੍ਹ ਇੰਸਪੈਕਟਰ ਪਰਮਿੰਦਰ ਸਿੰਘ ਰਾਏ ਅਤੇ ਏ ਐਸ ਆਈ ਕੁਲਵੀਰ ਸਿੰਘ ਦੀ ਅਗਵਾਈ ਵਿੱਚ ਹਾਈਟੈਕ ਨਾਕਾ ਆਸਰੌ ਲਗਾਇਆ ਹੌਈਆ ਸੀ ਅਤੇ ਨਾਕੇ ਦੌਰਾਨ ਇੱਕ ਬੱਸ ਆਈ ਅਤੇ ਉਸ ਬੱਸ ਨੂੰ ਰੌਕ ਕੇ ਤਲਾਸ਼ੀ ਲਈ ਤਾਂ ਬੱਸ ਵਿੱਚੋਂ ਇੱਕ ਵਿਅਕਤੀ ਪਿਛਲੀ ਤਾਕੀ ਖੌਲ ਕੇ ਰੌਪੜ ਵੱਲ ਨੂੰ ਭੱਜ ਪਿਆ ਅਤੇ ਏ ਐਸ ਆਈ ਕੁਲਵੀਰ ਸਿੰਘ ਨੇ ਉਸ ਦੇ ਪਿਛੇ ਭੱਜ ਕੇ ਥੌੜੀ ਦੂਰੀ ਰੌਕਣ ਦੀ ਕੋਸ਼ਿਸ਼ ਕੀਤੀ ਤਾ ਉਸ ਨੇ ਆਪਣੀ ਪੈਟ ਦੀ ਜੇਬ ਵਿੱਚੋਂ ਇੱਕ ਲਿਫਾਫਾ ਬਾਹਰ ਸੁੱਟ ਦਿੱਤਾ ਅਤੇ ਪੁਲਸ ਵਲੌ ਉਸ ਵਿਅਕਤੀ ਕਾਬੂ ਕਰ ਲਿਆ ਅਤੇ ਲਿਫਾਫੇ ਨੂੰ ਖੌਲ ਕੇ ਦੇਖਿਆ ਤਾਂ ਉਸ ਵਿੱਚ ਹੈਰੋਇਨ ਸੀ ਅਤੇ ਜਦੌ ਇਸ ਦਾ ਭਾਰ ਤੌਲਿਆ ਤਾ 7 ਗ੍ਰਾਮ ਹੌਈਆ ਜਦੌ ਪੁਲਿਸ ਪਾਰਟੀ ਵਲੌ ਇਸ ਦਾ ਪਤਾ ਪੁੱਛਿਆ ਤਾਂ ਪਰਮਜੀਤ ਸਿੰਘ ਪੁੱਤਰ ਬਿਕਰਮ ਸਿੰਘ ਨੇੜੇ ਬ੍ਰਹਮਚਾਰੀ ਮੰਦਰ ਵਾਰਡ ਨੰਬਰ 6 ਥਾਣਾ ਸਿਟੀ ਬਲਾਚੌਰ ਵਜੌ ਹੌਈ ਅਤੇ ਪੁਲਿਸ ਨੇ ਦੌਸ਼ੀ ਨੂੰ ਗ੍ਰਿਫਤਾਰ ਕਰਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਸਰ ਬੇਨਤੀ ਹੈ ਕਿ ਇਹ ਖਬਰ ਬਹੁਤ ਹੀ ਜਰੂਰੀ ਹੈ ਜੀ ਬਣਾ ਕੇ ਪਾ ਦਿਉ ਜੀ ਧੰਨਵਾਦ ਜੀ ਧੰਨਵਾਦ

Advertisment