Code Of Ethics

Download app

Subscribe To Print Edition

ਜੰਡਿਆਲਾ ਗੁਰੂ ਵਿਖੇ ਮੈਡਮ ਦਿਲਜੀਤ ਕੌਰ ਨੂੰ ਸਮਾਨਿਤ ਕੀਤਾ ਗਿਆ

ਅੰਮ੍ਰਿਤਸਰ 5 ਮਈ ( ਸਿਮਰਪ੍ਰੀਤ ਸਿੰਘ) ਜੰਡਿਆਲਾ ਗੁਰੂ ਵਿਖੇ ਮੈਡਮ ਦਿਲਜੀਤ ਕੌਰ ਨੂੰ ਸਮਾਨਿਤ ਕੀਤਾ ਗਿਆ ਮੈਡਮ ਦਿਲਜੀਤ ਕੌਰ ਅਪਣੀ ਸੇਵਾ ਪੂਰੀ ਦਿਲ ਤੋ ਕਰਦਾ ਹਨ ਅਤੇ ਹਰ ਇੱਕ ਭੈਣ ਦਾ ਹੱਕ ਵਿੱਚ ਖਰਾਦੇ ਨੇ ਕਿਸੇ ਦੇ ਨਾਲ ਵੀ ਕਿਸੇ ਤਰਾ ਦਾ ਧੱਕਾ ਨਹੀਂ ਹੋਣ ਦਿੰਦਾ ਹਨ ਤੇ ਅੱਜ ਇਸ ਕਰ ਕੇ ਸੰਤ ਬਾਬਾ ਮਨਜੀਤ ਸਿੰਘ ਸੈਣੀ ਜੀ ਨੇ ਮੈਡਮ ਦਿਲਜੀਤ ਕੌਰ ਨੂੰ ਸਮਾਨਿਤ ਕੀਤਾ ਤੇ ਇਸ ਮੌਕੇ ਤੇ ਰਾਵੀ ਗਿਲ ਜ਼ਿਲ੍ਹਾ ਪ੍ਰਧਾਨ ਭਗਵਾਨ ਵਾਲਮੀਕਿ ਕ੍ਰਾਂਤੀਕਾਰੀ ਮੋਰਚਾ. ਯੂਥ ਪ੍ਰਧਾਨ ਕਵਲ ਮੱਟੂ. ਬਾਬਾ ਅੰਗਰੇਜ਼ ਸਿੰਘ ਡਾਕਟਰ ਬ੍ਰਿਜ ਮੋਹਨ. ਡਾਕਟਰ ਮੂਧਲ ਆਦਿ ਹਾਜਰ ਸਨ

Advertisment

You May Like This