Code Of Ethics

Download app

Subscribe To Print Edition

ਹਿਮਾਸ਼ੂ ਜਗੌਤਾ ਸਰੋਤਿਆਂ ਦੀ ਕਚਹਿਰੀ ਫਿਰ ਤੌ ਨਵੀਂ ਐਲਬਮ ਲੈ ਕੇ ਹਾਜ਼ਰ ਹੌਈਆ ਹੈ


ਨਵਾਂਸ਼ਹਿਰ /ਬਲਾਚੌਰ 6 ਮਈ (ਜਤਿੰਦਰ ਪਾਲ ਸਿੰਘ ਕਲੇਰ )
ਹਿਮਾਂਸ਼ੂ ਜਗੋਤਾ ਨਵੀਂ ਐਲਬਮ ਨਾਲ ਫਿਰ ਤੋਂ ਆਪਣੇ ਸਰੋਤਿਆਂ ਦੇ ਸਾਹਮਣੇ ਆਉਣਗੇ
ਚੰਗਾ ਸੰਗੀਤ ਨਾ ਸਿਰਫ਼ ਵਿਅਕਤੀ ਦਾ ਮੂਡ ਸੁਧਾਰਦਾ ਹੈ, ਸਗੋਂ ਕੰਮ ਕਰਨ ਦੀ ਰੁਚੀ ਵੀ ਵਧਾਉਂਦਾ ਹੈ। ਸੰਗੀਤ ਵਿਅਕਤੀ ਦੇ ਤਣਾਅ ਨੂੰ ਦੂਰ ਕਰਨ ਵਿੱਚ ਵੀ ਮਦਦਗਾਰ ਹੁੰਦਾ ਹੈ। ਇਹ ਗੱਲ ਗਾਇਕ ਹਿਮਾਂਸ਼ੂ ਜਗੋਤਾ ਨੇ ਆਪਣੇ ਨਵੇਂ ਗੀਤ ਇਸ਼ਕ ਦੇ ਰਿਲੀਜ਼ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਦੱਸਿਆ ਕਿ ਗੀਤ ਨੂੰ ਗੀਤਕਾਰ ਹਰਪ੍ਰੀਤ ਸਿੰਘ ਨੇ ਸਰੋਤਿਆਂ ਦੀ ਪਸੰਦ ਨੂੰ ਮੁੱਖ ਰੱਖਦਿਆਂ ਲਿਖਿਆ ਹੈ ਅਤੇ ਜਲਦੀ ਹੀ ਇਹ ਗੀਤ ਮਾਰਕੀਟ ਵਿੱਚ ਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਉਨ੍ਹਾਂ ਦੀ ਨਵੀਂ ਐਲਬਮ ਨੂੰ ਸਰੋਤਿਆਂ ਵੱਲੋਂ ਪਹਿਲਾਂ ਜਿਸ ਤਰ੍ਹਾਂ ਪਿਆਰ ਦਿੱਤਾ ਗਿਆ ਹੈ, ਉਸੇ ਤਰ੍ਹਾਂ ਉਸ ਨੂੰ ਵੀ ਪਸੰਦ ਕੀਤਾ ਜਾਵੇਗਾ।

Advertisment