
ਜਰਨਲਿਸਟ ਐਸੋਸੀਏਸ਼ਨ ਰਜਿਸਟਰਡ ਦੀ ਮੀਟਿੰਗ ਗੁਰਦਾਸਪੁਰ ਵਿਖੇ ਹੋਈ। ਇਸ ਦੌਰਾਨ ਸ਼੍ਰੀ ਬਾਲਕ੍ਰਿਸ਼ਨ ਕਾਲੀਆ ਨੂੰ ਰਜਿਸਟਰਡ ਜਰਨਲਿਸਟ ਐਸੋਸੀਏਸ਼ਨ ਗੁਰਦਾਸਪੁਰ ਦਾ ਪ੍ਰਧਾਨ ਨਾਮਜ਼ਦ ਕੀਤਾ ਗਿਆ।
ਸੀਨੀਅਰ ਪੱਤਰਕਾਰਾਂ ਤੋਂ ਅਸ਼ੀਰਵਾਦ ਲੈਂਦਿਆਂ ਯੂਨੀਅਨ ਸਮਾਜ ਦੀ ਬਿਹਤਰੀ ਲਈ ਕੰਮ ਕਰੇਗੀ—ਪ੍ਰਧਾਨ ਕਾਲੀਆ ਪੰਜਾਬ ਭਰ ਵਿੱਚ ਯੂਨੀਅਨ ਦੀਆਂ 11 ਇਕਾਈਆਂ ਦਾ ਗਠਨ, ਪੰਜਾਬ ਪ੍ਰਧਾਨ ਜੋਗਿੰਦਰ





