ਅਪਰੇਸ਼ਨ ਸਤਰਕ: ਪੰਜਾਬ ਪੁਲੀਸ ਵੱਲੋਂ ਸੂਬੇ ਦੀਆਂ 26 ਜੇਲ੍ਹਾਂ ਦੀ ਪੜਤਾਲ 21 ਮੋਬਾਈਲ ਅਤੇ 8.7 ਗ੍ਰਾਮ ਅਫ਼ੀਮ ਬਰਾਮਦ; ਢਾਈ ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮਾਂ ਵੱਲੋਂ ਕੀਤੀ ਗਈ ਕਾਰਵਾਈ
ਪਟਿਆਲਾ, 2 ਅਗਸਤ ਪੰਜਾਬ ਪੁਲੀਸ ਨੇ ‘ਆਜ਼ਾਦੀ ਦਿਹਾੜੇ’ ਦੇ ਮੱਦੇਨਜ਼ਰ ਜੇਲ੍ਹ ਵਿਭਾਗ ਨਾਲ ਮਿਲ ਕੇ ਅੱਜ ‘ਅਪਰੇਸ਼ਨ ਸਤਰਕ’ ਤਹਿਤ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ। ਪੰਜਾਬ ਦੇ