
ਇੰਡੀਗੋ ਵੱਲੋਂ ਖਰਾਬ ਮੌਸਮ ਤੇ ਹੋਰ ਕਾਰਨਾਂ ਕਰਕੇ 118 ਉਡਾਣਾਂ ਰੱਦ
ਇੰਡੀਗੋ ਨੇ ਅੱਜ ਖਰਾਬ ਮੌਸਮ ਅਤੇ ਸੰਚਾਲਨ ਕਾਰਨਾਂ ਕਰਕੇ ਆਪਣੀਆਂ 118 ਉਡਾਣਾਂ ਰੱਦ ਕਰ ਦਿੱਤੀਆਂ। ਇਹ ਜਾਣਕਾਰੀ ਏਅਰਲਾਈਨ ਨੇ ਆਪਣੀ ਵੈੱਬਸਾਈਟ ’ਤੇ ਨਸ਼ਰ ਕੀਤੀ ਹੈ।

ਇੰਡੀਗੋ ਨੇ ਅੱਜ ਖਰਾਬ ਮੌਸਮ ਅਤੇ ਸੰਚਾਲਨ ਕਾਰਨਾਂ ਕਰਕੇ ਆਪਣੀਆਂ 118 ਉਡਾਣਾਂ ਰੱਦ ਕਰ ਦਿੱਤੀਆਂ। ਇਹ ਜਾਣਕਾਰੀ ਏਅਰਲਾਈਨ ਨੇ ਆਪਣੀ ਵੈੱਬਸਾਈਟ ’ਤੇ ਨਸ਼ਰ ਕੀਤੀ ਹੈ।

ਸਿੱਖ ਸੰਸਥਾਵਾਂ ਦੀ ਮੰਗ ’ਤੇ ਲਾਪਤਾ ਸਰੂਪਾਂ ਦੇ ਮਾਮਲੇ ਵਿੱਚ ਕੀਤਾ ਕੇਸ ਦਰਜ; ਅਕਾਲੀ ਦਲ ’ਤੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਕੰਮਾਂ ਲਈ ਅਕਾਲ ਤਖ਼ਤ ਸਾਹਿਬ

ਅੱਜ ਤੋਂ ਨਿਯਮ ਲਾਗੂ; ਫਰਜ਼ੀ ਆੲੀਡੀ ਤੋਂ ਟਿਕਟਾਂ ਬੁੱਕ ਨਹੀਂ ਹੋਣਗੀਆਂ; ਦਲਾਲਾਂ ਤੇ ਇਕੱਠੀਆਂ ਟਿਕਟਾਂ ਬੁੱਕ ਕਰਨ ਵਾਲਿਆਂ ’ਤੇ ਸਖਤੀ ਭਾਰਤ ਵਿਚ ਜਿਹੜੇ ਯੂਜਰਜ਼ ਨੇ

ਕ੍ਰਿਸਮਸ ਦਾ ਤਿਉਹਾਰ ਸਾਨੂੰ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਾ ਹੈ-ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਅੱਜ ਦੇ ਵਰਤਮਾਨ

ਪਹਿਲੇ ਭਾਗ ਦੀ ਇਤਿਹਾਸਕ ਸਫਲਤਾ ਤੋਂ ਬਾਅਦ ਹੁਣ ਪੈਨ-ਇੰਡੀਆ ਧਮਾਕੇ ਦੀ ਤਿਆਰੀ ਫ਼ਿਲਮ ਨਿਰਮਾਤਾ ਆਦਿਤਿਆ ਧਰ ਦੀ ਬਹੁ-ਚਰਚਿਤ ਫ਼ਿਲਮ ‘ਧੁਰੰਧਰ’ ਦੇ ਸੀਕੁਅਲ (ਦੂਜੇ ਭਾਗ) ਦੀ

ਪਵਿੱਤਰ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਸੈਰ-ਸਪਾਟਾ ਵਿਭਾਗ ਵੱਲੋਂ ਤਿਆਰ ਕੀਤੇ ਜਾ ਰਹੇ ‘ਹੈਰੀਟੇਜ ਸਟ੍ਰੀਟ’ (ਵਿਰਾਸਤੀ ਮਾਰਗ) ਪ੍ਰੋਜੈਕਟ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ

ਕੲੀ ਇਲਾਕਿਆਂ ਵਿਚ ਸੰਘਣੀ ਧੁੰਦ ਪੲੀ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਅੱਜ ਸੰਘਣੀ ਧੁੰਦ ਪਈ ਤੇ ਸੂਰਜ ਦੇ ਦਰਸ਼ਨ ਨਾ ਹੋਏ। ਮੌਸਮ ਵਿਭਾਗ

ਭਾਰਤੀ ਕ੍ਰਿਕਟ ਟੀਮ ਦੇ ਚੋਣਕਾਰਾਂ ਨੇ ਸ਼ਨਿਚਰਵਾਰ ਨੂੰ T20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾ ਕਰਦਿਆਂ ਸ਼ੁਭਮਨ ਗਿੱਲ ਨੂੰ ਬਾਹਰ ਰੱਖਿਆ ਹੈ ਅਤੇ ਰਿੰਕੂ

ਉੱਤਰਾ ਕੰਨੜ ਜ਼ਿਲ੍ਹੇ ਦੇ ਕਾਰਵਾਰ ਤੱਟਵਰਤੀ ਖੇਤਰ ਵਿੱਚ, ਇੱਕ ਸੰਵੇਦਨਸ਼ੀਲ ਜਲ ਸੈਨਾ ਖੇਤਰ ਦੇ ਨੇੜੇ, ਇੱਕ ਸੀਗਲ (seagull) ਪੰਛੀ ਦੇ ਸਰੀਰ ‘ਤੇ ਚੀਨ ਵਿੱਚ ਬਣਿਆ

ਭਾਰਤ ’ਤੇ ਬਿਨਾਂ ਸੂਚਨਾ ਦਿੱਤੇ ਪਾਣੀ ਛੱਡਣ ਦੇ ਦੋਸ਼ ਲਾਏ ਪਾਕਿਸਤਾਨ ਨੇ ਚਨਾਬ ਦੇ ਵਹਾਅ ਵਿੱਚ ਇਕਦਮ ਹੋਏ ਬਦਲਾਅ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ
WhatsApp us