
ਮੂਲ ਅਨਾਜਾਂ ਦੀ ਖੇਤੀ ਕੇਵਲ ਆਰਥਿਕ ਪੱਖੋਂ ਤੋਂ ਹੀ ਲਾਹਵੰਦ ਨਹੀਂ ਬਲਕਿ ਸਿਹਤ, ਪਾਣੀ, ਵਾਤਾਵਰਣ ਤੇ ਮਿੱਟੀ ਦੀ ਸਿਹਤ ਲਈ ਵੀ ਵਰਦਾਨ-ਅਗਾਂਹਵਧੂ ਕਿਸਾਨ ਗੁਰਮੁੱਖ ਸਿੰਘ ਮੂਲ ਅਨਾਜਾਂ ਦੀ ਖੇਤੀ ਕਰਕੇ ਪਿੰਡ ਰੰਗੀਲਪੁਰ ਦੇ ਅਗਾਂਹਵਧੂ ਕਿਸਾਨ ਗੁਰਮੁੱਖ ਸਿੰਘ ਕਲਸੀ ਨੇ ਮਿਸਾਲ ਪੈਦਾ ਕੀਤੀ-ਕਿਸਾਨ ਨੇ ਆਪਣੇ ਤਜਰਬੇ ਕੀਤੇ ਸਾਂਝੇ
ਬਟਾਲਾ, 24 ਅਗਸਤ ( ਬਿਊਰੋ ) ਅਗਾਂਹਵਧੂ ਕਿਸਾਨ ਗੁਰਮੁੱਖ ਸਿੰਘ ਕਲਸੀ ਪੁੱਤਰ ਸ. ਭੋਲਾ ਸਿੰਘ, ਵਾਸੀ ਪਿੰਡ ਰੰਗੀਲਪੁਰ, ਬਲਾਕ ਬਟਾਲਾ (ਗੁਰਦਾਸਪੁਰ) ਨੇ ਮੂਲ ਅਨਾਜਾਂ ਦੀ ਖੇਤੀ












