Code Of Ethics

Download app

Subscribe To Print Edition

ਇੰਜੀਨੀਅਰ ਨਿਰਮਲ ਸਿੰਘ ਨੂੰ ਬਤੌਰ ਐਕਸੀਅਨ ਮਿਲੀ ਤਰੱਕੀ ਤੇ ਦਿੱਤੀਆਂ ਸ਼ੁਭਕਾਮਨਾਵਾਂ ਇੰਜੀਨੀਅਰ ਹਰਜੋਤ ਸਿੰਘ ਇੰਜੀਨੀਅਰ ਬਲਦੇਵ ਸਿੰਘ ਠੇਕੇਦਾਰ ਬਲਜਿੰਦਰ ਸਿੰਘ ਮਿੰਟੂ ਠੇਕੇਦਾਰ ਜਰਨੈਲ ਸਿੰਘ ਵੱਲੋਂ ਦਿੱਤੀ ਵਧਾਈ ਗੁਰਦਾਸਪੁਰ 27 ਨਵੰਬਰ ਕੁਲਦੀਪ ਸਿੰਘ ਜਾਫਲਪੁਰ ਲੋਕ ਨਿਰਮਾਣ ਵਿਭਾਗ ਵੱਲੋਂ ਆਪਣੇ ਕੁਝ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਨਿਵਾਜਿਆ ਹੈ ਜਿਨਾਂ ਵਿੱਚ ਜਿਨਾਂ ਗੁਰਦਾਸਪੁਰ ਦੀਆਂ ਵੱਖ-ਵੱਖ ਡਿਵੀਜ਼ਨਾਂ ਵਿੱਚ ਸੇਵਾਵਾਂ ਦੇ ਰਹੇ ਇੰਜੀਨੀਅਰ ਨਿਰਮਲ ਸਿੰਘ ਭੰਗੂ ਨੂੰ ਵਿਭਾਗ ਵੱਲੋਂ ਬਟਾਲਾ ਡਿਵੀਜ਼ਨ ਦੇ ਐਕਸੀਅਨ ਵਜੋਂ ਨਿਵਾਜਿਆ ਗਿਆ ਹੈ ਉਹਨਾਂ ਦੀ ਇਸ ਤਰੱਕੀ ਤੇ ਉਹਨਾਂ ਦੇ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਤੋਂ ਇਲਾਵਾ ਹੋਰ ਨੇੜਲੇ ਸਾਥੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਇਸ ਮੌਕੇ ਇੰਜੀਨੀਅਰ ਭੰਗੂ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਹੀ ਵਿਭਾਗ ਅਤੇ ਆਮ ਲੋਕਾਂ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਛੱਡੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਹੁਣ ਤੱਕ ਦੇ ਸਰਵਿਸ ਰਿਕਾਰਡ ਵਿੱਚ ਕੱਦੀ ਵੀ ਕੋਈ ਕਮੀ ਨਹੀਂ ਰਹੀ ਹੈ ਅਤੇ ਜੋ ਹੁਣ ਇੱਕ ਵੱਡੀ ਜਿੰਮੇਵਾਰੀ ਵਾਲਾ ਪੌਦਾ ਉਹਨਾਂ ਨੂੰ ਮਿਲਿਆ ਹੈ ਇਸ ਲਈ ਵੀ ਉਹ ਤਨਦੇਹੀ ਨਾਲ ਇਸ ਜਿੰਮੇਵਾਰੀ ਨੂੰ ਨਿਭਾਉਣਗੇ। ਉਹਨਾਂ ਨੇ ਕਿਹਾ ਕਿ ਬਟਾਲਾ ਡਿਵੀਜ਼ਨ ਵਿੱਚ ਜੰਗੀ ਪੱਧਰ ਉੱਤੇ ਸੜਕਾਂ ਦੀ ਮੁਰੰਮਤ ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਜਿਸ ਨੂੰ ਉਹ ਜਲਦੀ ਤੋਂ ਜਲਦੀ ਨਿਬੇੜਨ ਅਤੇ ਇਹਨਾਂ ਦੀ ਕੁਆਲਿਟੀ ਨੂੰ ਬਣਾਏ ਰੱਖਣ ਲਈ ਯਤਨ ਰਹਿਣਗੇ। ਇਸ ਮੌਕੇ ਇੰਜੀਨੀਅਰ ਭੰਗੂ ਨੂੰ ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਇੰਜੀਨੀਅਰ ਹਰਜੋਤ ਸਿੰਘ ਇੰਜੀਨੀਅਰ ਬਲਦੇਵ ਸਿੰਘ ਬਲਜਿੰਦਰ ਸਿੰਘ ਮਿੰਟੂ ਸੈਣੀ ਠੇਕੇਦਾਰ ਜਰਨੈਲ ਸਿੰਘ ਅਤੇ ਹੋਰ ਸਾਥੀਆਂ ਨੇ ਵੀ ਮਿਲ ਕੇ ਸ਼ੁਭਕਾਮਨਾਵਾਂ ਦਿੱਤੀਆਂ। ਇਹਨਾਂ ਪਤਵੰਤੇ ਸੱਜਣਾਂ ਨੇ ਦੱਸਿਆ ਕਿ ਇੰਜੀਨੀਅਰ ਨਿਰਮਲ ਸਿੰਘ ਭੰਗੂ ਬਹੁਤ ਹੀ ਧਾਰਮਿਕ ਬਿਰਤੀ ਅਤੇ ਸੇਵਾ ਭਾਵਨਾ ਵਾਲੇ ਅਫਸਰ ਹਨ ਅਤੇ ਉਹਨਾਂ ਨੇ ਹਮੇਸ਼ਾ ਹੀ ਆਪਣੇ ਵਿਭਾਗ ਵਿੱਚ ਸੇਵਾਵਾਂ ਨਿਭਾਉਂਦੇ ਹੋਏ ਆਪਣੇ ਰੁਤਬੇ ਅਤੇ ਸ਼ਖਸ਼ੀਅਤ ਨੂੰ ਤਨ ਮਨ ਦੇ ਨਾਲ ਨਿਭਾਇਆ ਹੈ।

ਇੰਜੀਨੀਅਰ ਹਰਜੋਤ ਸਿੰਘ ਇੰਜੀਨੀਅਰ ਬਲਦੇਵ ਸਿੰਘ ਠੇਕੇਦਾਰ ਬਲਜਿੰਦਰ ਸਿੰਘ ਮਿੰਟੂ ਠੇਕੇਦਾਰ ਜਰਨੈਲ ਸਿੰਘ ਵੱਲੋਂ ਦਿੱਤੀ ਵਧਾਈ

ਗੁਰਦਾਸਪੁਰ 27 ਨਵੰਬਰ :- ( ਕੁਲਦੀਪ ਸਿੰਘ ਜਾਫਲਪੁਰ )
ਲੋਕ ਨਿਰਮਾਣ ਵਿਭਾਗ ਵੱਲੋਂ ਆਪਣੇ ਕੁਝ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਨਿਵਾਜਿਆ ਹੈ ਜਿਨਾਂ ਵਿੱਚ ਜਿਨਾਂ ਗੁਰਦਾਸਪੁਰ ਦੀਆਂ ਵੱਖ-ਵੱਖ ਡਿਵੀਜ਼ਨਾਂ ਵਿੱਚ ਸੇਵਾਵਾਂ ਦੇ ਰਹੇ ਇੰਜੀਨੀਅਰ ਨਿਰਮਲ ਸਿੰਘ ਭੰਗੂ ਨੂੰ ਵਿਭਾਗ ਵੱਲੋਂ ਬਟਾਲਾ ਡਿਵੀਜ਼ਨ ਦੇ ਐਕਸੀਅਨ ਵਜੋਂ ਨਿਵਾਜਿਆ ਗਿਆ ਹੈ ਉਹਨਾਂ ਦੀ ਇਸ ਤਰੱਕੀ ਤੇ ਉਹਨਾਂ ਦੇ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਤੋਂ ਇਲਾਵਾ ਹੋਰ ਨੇੜਲੇ ਸਾਥੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਇਸ ਮੌਕੇ ਇੰਜੀਨੀਅਰ ਭੰਗੂ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਹੀ ਵਿਭਾਗ ਅਤੇ ਆਮ ਲੋਕਾਂ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਛੱਡੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਹੁਣ ਤੱਕ ਦੇ ਸਰਵਿਸ ਰਿਕਾਰਡ ਵਿੱਚ ਕੱਦੀ ਵੀ ਕੋਈ ਕਮੀ ਨਹੀਂ ਰਹੀ ਹੈ ਅਤੇ ਜੋ ਹੁਣ ਇੱਕ ਵੱਡੀ ਜਿੰਮੇਵਾਰੀ ਵਾਲਾ ਪੌਦਾ ਉਹਨਾਂ ਨੂੰ ਮਿਲਿਆ ਹੈ ਇਸ ਲਈ ਵੀ ਉਹ ਤਨਦੇਹੀ ਨਾਲ ਇਸ ਜਿੰਮੇਵਾਰੀ ਨੂੰ ਨਿਭਾਉਣਗੇ। ਉਹਨਾਂ ਨੇ ਕਿਹਾ ਕਿ ਬਟਾਲਾ ਡਿਵੀਜ਼ਨ ਵਿੱਚ ਜੰਗੀ ਪੱਧਰ ਉੱਤੇ ਸੜਕਾਂ ਦੀ ਮੁਰੰਮਤ ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਜਿਸ ਨੂੰ ਉਹ ਜਲਦੀ ਤੋਂ ਜਲਦੀ ਨਿਬੇੜਨ ਅਤੇ ਇਹਨਾਂ ਦੀ ਕੁਆਲਿਟੀ ਨੂੰ ਬਣਾਏ ਰੱਖਣ ਲਈ ਯਤਨ ਰਹਿਣਗੇ। ਇਸ ਮੌਕੇ ਇੰਜੀਨੀਅਰ ਭੰਗੂ ਨੂੰ ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਇੰਜੀਨੀਅਰ ਹਰਜੋਤ ਸਿੰਘ ਇੰਜੀਨੀਅਰ ਬਲਦੇਵ ਸਿੰਘ ਬਲਜਿੰਦਰ ਸਿੰਘ ਮਿੰਟੂ ਸੈਣੀ ਠੇਕੇਦਾਰ ਜਰਨੈਲ ਸਿੰਘ ਅਤੇ ਹੋਰ ਸਾਥੀਆਂ ਨੇ ਵੀ ਮਿਲ ਕੇ ਸ਼ੁਭਕਾਮਨਾਵਾਂ ਦਿੱਤੀਆਂ। ਇਹਨਾਂ ਪਤਵੰਤੇ ਸੱਜਣਾਂ ਨੇ ਦੱਸਿਆ ਕਿ ਇੰਜੀਨੀਅਰ ਨਿਰਮਲ ਸਿੰਘ ਭੰਗੂ ਬਹੁਤ ਹੀ ਧਾਰਮਿਕ ਬਿਰਤੀ ਅਤੇ ਸੇਵਾ ਭਾਵਨਾ ਵਾਲੇ ਅਫਸਰ ਹਨ ਅਤੇ ਉਹਨਾਂ ਨੇ ਹਮੇਸ਼ਾ ਹੀ ਆਪਣੇ ਵਿਭਾਗ ਵਿੱਚ ਸੇਵਾਵਾਂ ਨਿਭਾਉਂਦੇ ਹੋਏ ਆਪਣੇ ਰੁਤਬੇ ਅਤੇ ਸ਼ਖਸ਼ੀਅਤ ਨੂੰ ਤਨ ਮਨ ਦੇ ਨਾਲ ਨਿਭਾਇਆ ਹੈ।

Advertisment