Code Of Ethics

Download app

Subscribe To Print Edition

ਗੁਰਦਾਸਪੁਰ ਰਜਿਸਟਰਡ ਜਰਨਲਿਸਟ ਐਸੋਸੀਏਸ਼ਨ ਦੀ ਇੱਕ ਹੰਗਾਮੀ ਮੀਟਿੰਗ ਫਰੈਂਡ ਹੋਟਲ ਦੇ ਵਿੱਚ ਕੀਤੀ ਗਈ

 

ਗੁਰਦਾਸਪੁਰ 12 ਮਈ 

ਗੁਰਦਾਸਪੁਰ ਰਜਿਸਟਰਡ ਜਰਨਲਿਸਟ ਐਸੋਸੀਏਸ਼ਨ ਦੀ ਇੱਕ ਹੰਗਾਮੀ ਮੀਟਿੰਗ ਫਰੈਂਡ ਹੋਟਲ ਦੇ ਵਿੱਚ ਕੀਤੀ ਗਈ ਜਿਸ ਵਿੱਚ ਦੀਨਾ ਨਗਰ ਦੀ ਬਾਡੀ ਦਾ ਗਠਨ ਕੀਤਾ ਗਿਆ ਇਸ ਦੌਰਾਨ ਹਰਜਿੰਦਰ ਸਿੰਘ ਨੂੰ ਪ੍ਰਧਾਨ ਰੋਹਿਤ ਮਹਾਜਨ ਨੂੰ ਉਪ ਪ੍ਰਧਾਨ ਅਤੇ ਨਾਲ ਹੀ ਗੁਰਦਾਸਪੁਰ ਦਾ ਸੈਕਟਰੀ, ਕਮਲਦੀਪ ਸਿੰਘ ਨੂੰ ਜਨਰਲ ਸੈਕਟਰੀ, ਮੋਹਿਤ ਕੁਮਾਰ ਨੂੰ ਕੈਸ਼ੀਅਰ ਬਣਾਇਆ ਗਿਆ ਹੈ। ਅਤੇ ਇਸ ਦੇ ਨਾਲ ਹੀ ਹਰਜਿੰਦਰ ਸਿੰਘ ਨੂੰ ਆਪਣੀ ਬਾਡੀ ਦਾ ਗਠਨ ਕਰਨ ਦੀ ਪੂਰੀ ਪਾਵਰ ਦਿੱਤੀ ਗਈ ਹੈ। ਇਸ ਪੂਰੇ ਪ੍ਰੋਗਰਾਮ ਦੇ ਦੌਰਾਨ ਪੰਜਾਬ ਦੇ ਪ੍ਰਧਾਨ ਜੋਗਿੰਦਰ ਅੰਗੂਰਾਲਾ ਗੁਰਦਾਸਪੁਰ ਜਿਲ੍ਹੇ ਦੇ ਪ੍ਰਧਾਨ ਬਾਲ ਕ੍ਰਿਸ਼ਨ ਕਾਲੀਆ ਚੇਅਰਮੈਨ ਵਿਸ਼ੰਬਰ ਬਿੱਟੂ ਪੈਟਰਨ ਵਿਨੋਦ ਗੁਪਤਾ ਗੁਰਦਾਸਪੁਰ ਦੇ ਜਨਰਲ ਸੈਕਟਰੀ ਨਿਖਿਲ ਕੁਮਾਰ, ਉਪ ਪ੍ਰਧਾਨ ਵਿਜੇ ਸ਼ਰਮਾ, ਸੈਕਟਰੀ ਜਨਕ ਰਾਜ ਮਹਾਜਨ ,ਸੈਕਟਰੀ ਜਤਿੰਦਰ ਸਿੰਘ ਔਲਖ, ਕੈਸ਼ੀਅਰ ਸੰਦੀਪ ਕੁਮਾਰ, ਧਾਰੀਵਾਲ ਤੋਂ ਪ੍ਰਧਾਨ ਰਾਜੇਸ਼ ਪੰਡਿਤ ਕਾਹਨੂੰਮਾਨ ਤੋਂ ਪ੍ਰਧਾਨ ਹਰਜਿੰਦਰ ਸਿੰਘ ਜੱਜ ,ਮਣੀ ਗੁਪਤਾ ਬਲਜਿੰਦਰ ਸਿੰਘ ਲੰਬ , ਹਰੀਸ਼ ਕੱਕੜ, ਮਣੀ ਗੁਪਤਾ ਰਜਿੰਦਰ ਕੁਮਾਰ ਬਾਬਾ, ਰਵੀ ਕੁਮਾਰ ਗੁਰ ਪ੍ਰਤਾਪ ਸਿੰਘ ਪੰਕਜ ਸ਼ਰਮਾ, ਅਮਿਤ ਕੁਮਾਰ ਪੰਡੋਰੀ ਵਿਪਨ ਕੁਮਾਰ ਪੰਡੋਰੀ, ਸ਼ਿਵਾ, ਪ੍ਰਿੰਸ ਕੁਮਾਰ, ਆਦੀ ਵੱਡੀ ਸੰਖਿਆ ਦੇ ਵਿੱਚ ਪੱਤਰਕਾਰ ਮੌਜੂਦ ਰਹੇ। ਇਸ ਦੌਰਾਨ ਇਸ ਵਾਰ 70 ਤੋਂ ਪਾਰ ਮੁਹਿਮ ਦਾ ਵੀ ਆਗਾਜ਼ ਕੀਤਾ ਗਿਆ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਇਆ ਇਸ ਮੁਹਿਮ ਦੀ ਸ਼ੁਰੂਆਤ ਕੀਤੀ ਗਈ ਹੈ ! Punjabi Akhar

Advertisment