Code Of Ethics

Download app

Subscribe To Print Edition

ਕਾਂਗਰਸ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਤੇ ਮੂੜ ਬਣਾ ਸਕਦੀ ਹੈ ਸਹਿਮਤੀ ‘ਸੂਤਰ |

ਗੁਰਦਾਸਪੁਰ, 27 ਅਪ੍ਰੈਲ 2024

ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਵੱਲੋਂ ਇਸ ਵਾਰ ਹੈਵੀ ਵੇਟ ਉਮੀਦਵਾਰ ਨੂੰ ਚੋਣ ਦੰਗਲ ਵਿੱਚ ਉਤਾਰਨ ਜਾ ਰਹੀ ਹੈ। ਇਹ ਹੈਵੀ ਵੇਟ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਹੋ ਸਕਦੇ ਹਨ ਜੋ ਪੰਜਾਬ ਦੇ ਸਾਬਕਾ ਉਪ ਮੰਤਰੀ ਅਤੇ ਹਲਕਾ ਕਲਾਨੌਰ ਤੋਂ ਮੌਜੂਦਾ ਵਿਧਾਇਕ ਹਨ। ਕਾਂਗਰਸ ਵਰਕਿੰਗ ਕਮੇਟੀ ਦੇ ਸੂਤਰਾਂ ਅਨੁਸਾਰ ਸੁਖਜਿੰਦਰ ਸਿੰਘ ਦੇ ਨਾਮ ਉੱਤੇ ਫਾਇਨਲ ਮੋਹਰ ਲੱਗ ਚੁੱਕੀ ਹੈ। ਸੁਖਜਿੰਦਰ ਸਿੰਘ ਰੰਧਾਵਾ ਜੋਕਿ ਰਾਜਸਥਾਨ ਦੇ ਪ੍ਰਭਾਰੀ ਵੀ ਹਨ ਤੇ ਪਹਿਲ੍ਹਾਂ ਭਾਰ ਹੋਣ ਦੀ ਗੱਲ ਦਸੀ ਜਾ ਰਹੀ ਸੀ, ਪਰ ਹੁਣ ਰਾਜਸਥਾਨ ਅੰਦਰ ਚੋਣਾਂ ਖਤਮ ਹੋ ਗਇਆ ਹਨ।

Leave a Comment

Advertisment

You May Like This