Code Of Ethics

Download app

Subscribe To Print Edition

ਬਘੇਲ ਸਿੰਘ ਬਾਹੀਆਂ ਵੱਲੋ ਸ਼੍ਰੀ ਰਾਮ ਲੱਲਾ ਜੀ ਦੇ ਅਯੋਧਿਆ ਧਾਮ ਦੇ ਦਰਸ਼ਨ ਕਰਕੇ ਆਈ ਸਾਰੀ ਸੰਗਤ ਦਾ ਗੁਰਦਾਸਪੁਰ ਸਟੇਸ਼ਨ ਤੇ ਕੀਤਾ ਭਰਵਾਂ ਸਵਾਗਤ

ਗੁਰਦਾਸਪੁਰ  ਸ਼੍ਰੀ ਰਾਮ ਲੱਲਾ ਜੀ ਦੇ ਅਯੋਧਿਆ ਧਾਮ ਦੇ ਦਰਸ਼ਨ ਕਰਕੇ ਆਈ ਸਾਰੀ ਸੰਗਤ ਦਾ ਰਾਤ 3:25 ਤੇ ਰੇਲਵੇ ਸਟੇਸ਼ਨ ਗੁਰਦਾਸਪੁਰ  ਪਹੁੰਚਣ ਤੇ  ਬਘੇਲ ਸਿੰਘ ਬਾਹੀਆਂ ਅਤੇ ਓਹਨਾ ਦੇ ਸਾਰੇ ਸਾਥੀਆਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਢੋਲ ਨਾਲ ਸਵਾਗਤ ਕੀਤਾ ਗਿਆ।

Advertisment

You May Like This