ਵੇਰਕਾ ਮਿਲਕ ਪਲਾਂਟ ਗੁਰਦਾਸਪੁਰ ਵਿਖੇ 18 ਤਰੀਕ ਨੂੰ ਸੁਬਾ ਪੱਧਰੀ ਧਰਨੇ ਦੇ ਸਬੰਧ ਵਿੱਚ ਨੁੱਕੜ ਮੀਟਿੰਗ ਕੀਤੀ ਗਈ
ਗੁਰਦਾਸਪੁਰ :- ਵੇਰਕਾ ਮਿਲਕ ਪਲਾਂਟ ਗੁਰਦਾਸਪੁਰ ਵਿਖੇ ਪੰਜਾਬ ਦੇ ਵਿੱਚ ਧਰਨਾ ਦੇਣ ਸਬੰਧ ਵਿੱਚ ਅੱਜ ਗੁਰਦਾਸਪੁਰ ਵੇਰਕਾ ‘ਚ ਨੁੱਕੜ ਮੀਟਿੰਗ ਕੀਤੀ ਗਈ ਜਿਸ ਵਿੱਚ 18 ਤਰੀਕ ਦੇ ਧਰਨੇ ਸੰਬਧੀ ਜਾਣਕਾਰੀ ਦਿੱਤੀ ਗਈ ਇਸ ਮੀਟਿੰਗ ਵਿੱਚ ਵਰਕਰਾ ਨੂੰ ਲਾਮਬੰਦ ਕੀਤਾ ਗਿਆ। Punjabi Akhar
ਮੁੱਖ ਮੰਗਾਂ
1 ਠੇਕੇਦਾਰੀ ਸਿਸਟਮ ਬੰਦ ਕਰਕੇ, ਮਹਕਮੇ ਵਿੱਚ ਲੇਕੇ ਪੱਕਾ ਕਰੋ |
2 ਐਕਟੀਵਿਟੀ ਆਊਟਸੌਰਸ ਠੇਕੇ ਬੰਦ ਕੀਤੇ ਜਾਣ |
3 ਸਾਰੇ ਪਲਾਂਟਾ ਵਿੱਚ ਇਕੋ ਪਾਲਿਸੀ ਲਾਗੂ ਕਰੋ | ( ਕਿਰਤ ਕਾਨੂੰਨ ਅਨੁਸਾਰ ਤਨਖਾਹ,ਬੋਨਸ, ਛੁੱਟੀਆਂ, ਆਦਿ)
ਪਿਛਲੀਆਂ ਮੀਟਿੰਗ ਵਿੱਚ ਮੰਨੀਆ ਮੰਗਾ ਨੂੰ ਲਾਗੂ ਕਰਨ ਵਾਲੀ ਮੰਗਾ
1 ਸਟਾਫ਼ ਕੈਟਿਗਿਰੀ ਡੀਸੀ ਰੇਟ ਦਾ 1500 ਵਾਧਾ 1 9 2023 ਵਾਲ਼ਾ ਲਾਗੂ ਕਰੋ | ਤੇ 1996 ਦੀ ਪਾਲਿਸੀ ਲਾਗੂ ਕਰਕੇ ਤਰੱਕੀ ਦਿਤੀ ਜਾਵੇ |
2 ਮਨਜ਼ੂਰਸੁਦਾ ਅਸਾਮੀਆਂ ਤੇ ਕੰਮ ਕਰਦੇ ਵਰਕਰ ਦਾ ਵੇਰਕਾ ਮਹਿਕਮੇ ਦਾ 3ਸਾਲ ਦਾ ਤਜ਼ਰਬਾ ਮੰਨ ਕੇ ਬਣਦਾ ਵਾਧਾ ਦਿਤਾ ਜਾਵੇ |
3 ਵਰਕਰ ਦੇ ਦੁਰਘਟਨਾ ਲਈ ਐਕਸਗਰੇਸ਼ੀਆ ਤੇ esi ਤੋ ਵੱਧ ਵਾਲੇ ਵਰਕਰ ਦਾ ਬੀਮਾ ਸਕੀਮ ਲਾਗੂ ਕਰੋ |
4 ਆਈ ਕਾਰਡ, ਪੇਅ ਸਲਿਪ, ਬੂਟ ਵਰਦੀਆ, ਤਜ਼ਰਬਾ ਸਰਟੀਫਿਕੇਟ , ਜਾਰੀ ਕਰਵਾਏ ਜਾਣ |























